ABC

Amrit Maan - Bismillah
текст песни

13

0 человек. считает текст песни верным

0 человек считают текст песни неверным

Amrit Maan - Bismillah - оригинальный текст песни, перевод, видео

ਮੇਰੇ ਦਿਲ ਵਿਚ ਕਿਸੇ ਹੋਰ ਦੀ ਥਾਂ ਨੀ ਬੱਚੀ
ਤੈਨੂੰ ਆਪਣਾ ਜੋ ਕਹਿ ਬੇਠੇ ਥਾਂ ਨੀ ਬੱਚੀ
ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
ਤੇਰੀ ਟੋਪ ਚ ਲੋਡ ਨੀ ਮੈਨੂੰ ਛਾਵਾਂ ਦੀ
ਸਰਗੀ ਦਾ ਤਾਰਾ ਐ
ਨੀ ਅੱਜ ਮੈਨੂੰ ਮਿਲਕੇ ਗਿਆ
ਕਹਿੰਦਾ ਮਿਲਣਾ ਦੁਬਾਰਾ ਐ
ਕਹਿੰਦਾ ਮਿਲਣਾ ਦੁਬਾਰਾ ਐ
ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜੇ ਥੋਡੇ ਨਾਲ ਕਰੋੜਾ ਦਾ
ਸੀ ਦਿਲ ਪਹਿਲਾ ਸਿਫਰਾਂ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ, ਬਿਸ਼ਮਿਲ਼ਾ
ਬਿਸ਼ਮਿਲ਼ਾ, ਬਿਸ਼ਮਿਲ਼ਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਐ ਗੁੱਸਾ ਥੋੜਾ ਥੋੜਾ ਸੁਖ ਨਾ
ਗੱਡੀ ਆ Black ਰੰਗ ਗੋਰਾ ਸੁਖ ਨਾ
ਜੱਚਦਾ ਏ ਗੁੱਸਾ ਥੋੜਾ ਥੋੜਾ ਸੁਖ ਨਾ
ਸੰਗ ਜਾਨ ਤੈਥੋਂ Hollywood ਵਾਲਿਆਂ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਮਾਰਦੇ ਆ ਲੱਕ ਨੂੰ ਮਰੋੜਾ ਸੁਖ ਨਾ
ਹੋ ਸੁਣਿਆ ਗੌਰ ਬੜਾ ਕਰਦੇ
ਤੁਸੀ ਸਾਡੇ ਜ਼ਿਕਰ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਜੀ ਤੌਬਦਾ ਥੋਡੀਆਂ ਟੌਰਾਂ ਨੇ
ਧੌਣ ਝੁਕਾ ਲਈ ਮੋਹਰਾ ਨੇ
ਸਾਡੇ ਹਿੱਸੇ ਆਏ ਉਹ
ਜ਼ੋਰ ਤਾ ਲਾ ਲਿਆ ਹੋਰਾਂ ਨੇ
ਮੈਂ ਕਯਾ ਜ਼ੋਰ ਜਵਾਨੀ
ਹਾਏ ਤੌਬਾ
ਗੱਲ ਦੀ ਗਾਨੀ
ਹਾਏ ਤੌਬਾ
ਦੁਨੀਆਂ ਦੀਵਾਨੀ
ਹਾਏ ਤੌਬਾ
ਇਸ਼ਕ ਦਾ ਹੈਨੀ ਹਾਏ ਤੌਬਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਸੂਟ ਲਾਹੌਰ ਦਾ ਤੇ ਨਖਰਾ ਕਰਾਚੀ ਦਾ
ਉਹ ਥੋਡੇ ਮੂਰੇ Fail ਆ Brand Versace ਦਾ
ਉਹ ਤੱਕਣੀ ਨਾ ਸਿਰ ਜਾ ਘੁੰਮਕੇ ਸੋਹਣੇਓ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਛੱਡ ਦਿੱਤਾ ਖੇਡਾਂ ਹੁਣ ਮੰਨ ਨਾਈ ਗਿਲਾਸੀ ਦਾ
ਤੁਸੀ ਹੁਸਨ ਬਗੀਚਾ ਉਹ
ਅੱਸੀ ਕੰਡੇ ਕਿੱਕਰਾਂ ਦੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
В моем сердце в моем сердце, детка
Детка, ты саке моего убежища, в котором говорится
Двери в твоей руке - мои лорды
Загружен в твою помощь.
Звезда Касти
Ни сегодня ушел вместе
Видя снова говорит
Видя снова говорит
Счастливого времени на зрение красиво
Поведение ног красиво в наших ногах
Красивая река останавливает Ni
Как маленькие сердца красиво его
Как маленькие сердца красиво его
Как маленькие сердца красиво его
Если ползание с несколькими
C Heart на первых сифере
Бишмати впитывает наш
Теперь на доспехах
Живи со мной, ты
На фикаре на земле
Бишмати впитывает наш
Теперь на доспехах
Живи со мной, ты
На фикаре на земле
Бишомия, епишомия
Бишомия, епишомия
Выпуск черного цвета Gore не Sukh
Кастель немного немного гнев
Выпуск черного цвета Gore не Sukh
Последний арари прибывает немного счастья
Shoj из души с холвудом
Не будьте извращены голодным
Не будьте извращены голодным
Не будьте извращены голодным
Слушать слышание
Вы упомянули на нашем
Бишмати впитывает наш
Теперь на доспехах
Живи со мной, ты
На фикаре на земле
Бишмати впитывает наш
Теперь на доспехах
Живи со мной, ты
На фикаре на земле
G Udi Tholes Tour
Мохур
Наши части пришли
Акцент отметил другие другие
Я Каа Земля
Привет, Тоба
Песня разговора
Привет, Тоба
Мир Девани
Привет, Тоба
Любовь Хай Хи Тава
Этот люкс Лахор и Нахра
Thoy Morray Fail Offuge Brand Versace
Этот люкс Лахор и Нахра
Thoy Morray Fail Offuge Brand Versace
Красиво иди к голове и красиво
Игры остались теперь мани, ставшие
Игры остались теперь мани, ставшие
Игры остались теперь мани, ставшие
Ты Хайн Гарден, что
Из восьмидесяти кикеров колючи
Бишмати впитывает наш
Теперь на доспехах
Живи со мной, ты
На фикаре на земле
Бишмати впитывает наш
Теперь на доспехах
Живи со мной, ты
На фикаре на земле

Другие песни исполнителя:

Все тексты Amrit Maan

Верный ли текст песни?  Да | Нет