ABC

Avy, Harvy Sandhu - Landlord Jatt
текст песни

3

0 человек. считает текст песни верным

0 человек считают текст песни неверным

Avy, Harvy Sandhu - Landlord Jatt - оригинальный текст песни, перевод, видео

ਹੋ top-notch ਬੰਦੇ ਆ ਨਾਲ ਬੇਹਨੀ ਉਠਣੀ,
ਤੇ ਸ਼ਾਮੀ ਮਿਹਫੀਲਾ ਚ ਕਠ ਹੋਜੇ ਭਾਰਾ ਨੀ,
ਹੋ ਖੜ-ਖੜ ਤੱਕੇ ਤੇਰਾ ਸ਼ਿਅਰ ਮਿਠੀਏ,
ਨੀ ਜਦੋਂ ਤੁਰਦੇ ਇਕਠੇ ੧੧-੧੨ ਨੀ,
ਹੋ ਡੱਬਾ ਵਿਚ ਤੁੰਨੇ ੩੨ ਬੋਰੇ ਬਲੀਏ,
ਜੱਟਾਂ ਦੀ ਆ ਚੀਤੇਯਾ ਜਯੀ ਤੋਰ ਬੱਲੀਏ
ਜੱਟਾਂ ਦੀ ਆ ਚੀਤੇਯਾ ਜਯੀ ਤੋਰ ਬੱਲੀਏ
ਦੇਖ ਹੁਸਨਾ ਨੂ ਚੜ’ਦੀ ਆ ਲੋੜ ਬਲੀਏ,
ਓ landlord ਜੱਟ ਪੁਠੀ ਮਤ ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਓ ਹੇਰਾਂ ਵਾਲੇ ਨਵ ਨੂ proud ਏ ਪੂਰਾ,
ਸਾਡੀ ਆਥਰੀ ਜੀ ਬੀਬਾ ਜੱਟ ਕੌਮ ਤੇ,
ਹੋ ਗੋਰੇਯਾ ਵਸਯਾ ਹੁਣ ਜੱਟਾਂ ਦੀ ਆ ਵਾਰੀ,
ਕਰਦੇ ਆ rule ਤੇਰੇ town ਤੇ,
ਹੋ ਝੁਕ ਜਾਣੇ ਜਿਹਦੇ ਹੋਣੇ ਹੋਰ ਬਲੀਏ,
Sniper-ਆਂ ਨਾ load ਸਾਡੇ ਸ਼ੋਰ ਬਲਿਏ
Sniper-ਆਂ ਨਾ load ਸਾਡੇ ਸ਼ੋਰ ਬਲਿਏ
ਜਿਹੜੇ ਖੋਪੜਾਂ ਚ ਕਰ ਦਿੰਦੇ ਬੋਰੇ ਬੱਲੀਏ
ਓ landlord ਜੱਟ ਪੁਠੀ ਮਤ ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਹੋ ਦੇਖਣੀ ਤੋਂ ਯਾਰ ਕਦੇ judge ਨਿਓ ਹੁੰਦੇ,
ਜਮਾ desi ਜੀ ਰ੍ਕਾਨੇ ਸਾਡੀ look ਨੀ,
ਹੋ ਔਣੇ ਵਾਲੇ time ਵਿਚ ਮਿਤਰਾਂ ਨੂ ਮਿਲਣਾ,
ਤਾਂ ਕਰੇਂਗੀ appointment book ਨੀ,
ਹੋ ਚਿੱਟੇ ਚਾਦਰੇ ਨਾਲ ਤਿੱਲੇਡਾਰ ਜੁੱਤੀ ਬੱਲੀਏ
ਲਗੋਦ ਰੀਸ ਕਿਤੋਂ ਕਰੂ ਚਾਰ ਫੁੱਟੀ ਬੱਲੀਏ
ਹੋ ਰੀਸ ਕਿਤੋਂ ਕਰੂ ਚਾਰ ਫੁੱਟੀ ਬੱਲੀਏ
ਨਾਰਾ ਦੇਖ ਕਦੇ ਬਨ ਦੇ ਨਹੀ ਬੋਰ ਬੱਲੀਏ
ਓ ਲੈਡਲੋਰਡ ਜੱਟ ਪੁਠੀ ਮੱਤ ਬੱਲੀਏ
ਤੇਰੀ ਕੋਲੋ ਹੋਨਾ ਨਾ afford ਬੱਲੀਏ
ਤੇਰੀ ਕੋਲੋ ਹੋਨਾ ਨਾ afford ਬੱਲੀਏ
ਤੇਰੀ ਕੋਲੋ ਹੋਨਾ ਨਾ afford ਬੱਲੀਏ
ਓ ਮਾੜੀ ਮੋਟੀ ਸੇਹ ਨੂ ਨਾ ਗੌਲਦੇ ਆ ਛੇਤੀ
ਜਦੋ ਮਾਰਦੇ ਆ ਤਕੜੀ ਜਿਹੀ ਮੱਲ ਨੀ
ਓ ਪੁਤ ਜਟਾ ਦੇ ਥੋੜਾ ਰੋਬ ਨਾਲ ਜਿਓਨੇ ਆ
ਸਮਝੀ ਨ ਮਾੜੀ ਮੋਟੀ ਗਲ ਨੀ
ਓ ਅਖਾ ਵਾਲੇ ਡੋਰ ਡੋਰ ਲਾਲ ਲਾਲ ਰੱਖਦੇ
ਜੇਬਾ ਵਿਚ ਕਾਲਾ ਕਾਲਾ ਮਾਲ ਰੱਖਦੇ
ਜੇਬਾ ਵਿਚ ਕਾਲਾ ਕਾਲਾ ਮਾਲ ਰੱਖਦੇ
ਨਾਲੇ ਹਿੱਕਾ ਵਿਚ ਅੰਨਾ ਵਾਲਾ ਜ਼ੋਰ ਬੱਲੀਏ
ਓ landlord ਜੱਟ ਪੁਠੀ ਮਤ ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
ਤੇਰੇ ਕੋਲੋ ਹੋਨਾ ਨਾ afford ਬੱਲੀਏ
Будь с первоклассными людьми, приходи и вставай,
А на вечерней вечеринке, если тяжело, то не тяжело,
Пусть твоя доля будет сладкой,
Когда мы идем вместе, это не 11-12,
Будь в коробке, у тебя 32 мешка,
Джаты стали как леопарды
Джаты стали как леопарды
Смотри на восходящую красоту, потребность горит,
О, помещик, джат, не бойся,
Ты не можешь себе этого позволить,
Ты не можешь себе этого позволить,
Ты не можешь себе этого позволить,
О, новый владелец бриллиантов гордится,
Наша Аатри Джи, Биба, — это община джатов,
О, белые люди, теперь очередь джатов,
Они правят твоим городом,
Будь осторожен, там будут другие, убивай,
Снайперы, не заряжайте наш шум, убивайте,
Снайперы, не заряжайте наш шум, убивайте,
Те, кто пробивает дыры в наших черепах убить
О, грязный ум домовладельца Джатта, убить
Ты не можешь позволить себе быть рядом с тобой убить
Ты не можешь позволить себе быть рядом с тобой убить
О, друзья, вы не можете судить по тому, как вы выглядите,
Джама деси джи, не останавливайте наш взгляд,
О, встреча с друзьями не вовремя,
Тогда вы запишетесь на прием,
О, белая простыня с туфлей из тилледара убить
Где я могу разозлиться, четыре фута убить
О, почему я могу разозлиться, четыре фута убить
Посмотрите на слоган, вам никогда не будет скучно убить
О, грязный ум домовладельца Джатта, убить
Ты не можешь позволить себе быть рядом с тобой убить
Ты не можешь позволить себе быть рядом с тобой Балли
Ты не можешь себе этого позволить Балли
О, ты бедная толстушка, не спеши
Когда ты ее бьешь, у тебя нет сильного голоса
О, ты живешь с небольшим количеством волос на голове
Не понимаю, ты бедная толстушка
О, ты, кто держит глаза открытыми, держи свои деньги красный и красный
Держи свои черные деньги в кармане
Держи свои черные деньги в кармане
И силу слепого во рту, Балли
О, ты, помещик, ты, джат, ты, дурак, Балли
Ты не можешь себе этого позволить, Балли
Ты не можешь себе этого позволить, Балли
Ты не можешь себе этого позволить, Балли
Ты не можешь себе этого позволить, Балли
Верный ли текст песни?  Да | Нет