ABC

Balkar Sidhu - Punjab Saab
текст песни

2

0 человек. считает текст песни верным

0 человек считают текст песни неверным

Balkar Sidhu - Punjab Saab - оригинальный текст песни, перевод, видео

ਅਸੀਂ ਅਣਖੀ ਪੰਜਾਬ ਨੂੰ belong ਕਰਦੇ
ਨਾ ਹੀ ਧੱਕਾ ਕਰੀਏ ਤੇ ਨਾ ਹੀ ਜਰਦੇ
ਅਸੀਂ ਅਣਖੀ ਪੰਜਾਬ ਨੂੰ belong ਕਰਦੇ
ਨਾ ਹੀ ਧੱਕਾ ਕਰੀਏ ਤੇ ਨਾ ਹੀ ਜਰਦੇ
ਹੱਕ ਕਦੇ ਨਾ ਕਿੱਸੇ ਨਾ ਮਾਰੀਏ
ਹੱਕ ਕਦੇ ਨਾ ਕਿੱਸੇ ਨਾ ਮਾਰੀਏ
ਤੇ ਆਪਣਾ ਨਾ ਹੱਕ ਛੱਡੀਏ
ਪੰਜਾਬ ਨਾ ਵੈਰ ਫੇਰ ਕਿਥੇ ਹੋਜੂ ਖੈਰ
ਤੇਰੇ ਦਿਲ ਚ ਭੁਲੇਖਾਂ ਚੱਲ ਆਜਾ ਕੱਢੀਏ
ਹਿੰਦੂ ਸਿੱਖ ਤੇ ਈਸਾਈ ਅਸੀਂ ਸਾਰੇ ਭਾਈ ਭਾਈ
ਨਾ ਹੀ ਮੁਸਲਿਮ ਵੀਰਾਂ ਨੂੰ ਪਿੱਛੇ ਛੱਡੀਏ
ਯੋਧਿਆਂ ਦੀ ਧਰਤੀ ਪੰਜਾਬ ਸਾਡਾ ਏ
ਕੰਡਿਆਂ ਚ ਖਿੜਿਆ ਗੁਲਾਬ ਸਾਡਾ ਏ
ਚਤੋ ਪੈਰ ਕੰਨਾਂ ਵਿਚ ਰਸ ਖੋਲ ਦਾ
ਵੱਜੇ ਮਰਦਾਨੇ ਦਾ ਰਬਾਬ ਸਾਡਾ ਏ
ਸਾਡਾ ਏਕਾ ਨਾ ਕੋਈ ਤੋੜ ਸਕਦਾ
ਸਾਡਾ ਏਕਾ ਨਾ ਕੋਈ ਤੋੜ ਸਕਦਾ
ਨਾ ਹੱਥ ਫੜ ਹੱਥ ਛੱਡੀਏ
ਪੰਜਾਬ ਨਾ ਵੈਰ ਫੇਰ ਕਿਥੇ ਹੋਜੂ ਖੈਰ
ਤੇਰੇ ਦਿਲ ਚ ਭੁਲੇਖਾਂ ਚੱਲ ਆਜਾ ਕੱਢੀਏ
ਹਿੰਦੂ ਸਿੱਖ ਤੇ ਈਸਾਈ ਅਸੀਂ ਸਾਰੇ ਭਾਈ ਭਾਈ
ਨਾ ਹੀ ਮੁਸਲਿਮ ਵੀਰਾਂ ਨੂੰ ਪਿੱਛੇ ਛੱਡੀਏ
ਓ ਸਾਮਣੇ ਵੀ ਹੋਵੇ ਪਾਵੇਂ ਕਿੱਡੀ ਵੀ ਬੱਲਾ
ਰਹਿਣੇ ਆ ਹਮੇਸ਼ਾ ਵਿੱਚ ਚੜ੍ਹਦੀ ਕਲਾ
ਸੁਬਹ ਸ਼ਾਮ ਗੁਰੂ ਦੀ ਹਜੂਰੀ ਖੜ ਕੇ
ਮੰਗਦੇ ਆ ਸਦਾ ਸਰਬਤ ਦਾ ਭਲਾ
ਸਿੱਧੂ ਆਖੇ ਗੁਰਦੀਪ ਛੋਟੂ ਨੂੰ
ਸਿੱਧੂ ਆਖੇ ਗੁਰਦੀਪ ਛੋਟੂ ਨੂੰ
ਓ ਰੱਬ ਅੱਗੇ ਝੋਲੀ ਅਡੀਏ
ਪੰਜਾਬ ਨਾ ਵੈਰ ਫੇਰ ਕਿਥੇ ਹੋਜੂ ਖੈਰ
ਤੇਰੇ ਦਿਲ ਚ ਭੁਲੇਖਾਂ ਚੱਲ ਆਜਾ ਕੱਢੀਏ
ਪੰਜਾਬ ਨਾ ਵੈਰ ਫੇਰ ਕਿਥੇ ਹੋਜੂ ਖੈਰ
ਤੇਰੇ ਦਿਲ ਚ ਭੁਲੇਖਾਂ ਚੱਲ ਆਜਾ ਕੱਢੀਏ
ਹਿੰਦੂ ਸਿੱਖ ਤੇ ਈਸਾਈ ਅਸੀਂ ਸਾਰੇ ਭਾਈ ਭਾਈ
ਨਾ ਹੀ ਮੁਸਲਿਮ ਵੀਰਾਂ ਨੂੰ ਪਿੱਛੇ ਛੱਡੀਏ
Раньше мы принадлежали Анакхи Пенджабу.
Не толкайте и не заставляйте
Раньше мы принадлежали Анакхи Пенджабу.
Не толкайте и не заставляйте
Никогда не убивай право
Никогда не убивай право
И не отказывайся от своего права
Пенджаб не враждебен, тогда куда вы собираетесь?
Давайте избавимся от заблуждений в вашем сердце
Индуисты, сикхи и христиане, мы все братья и сестры.
Мы также не должны оставлять мусульманских героев позади
Пенджаб – земля воинов
Роза, цветущая среди шипов, — это наша пятерка.
Будьте осторожны, чтобы сок не попал в уши.
Наш А
Никто не сможет разрушить наше единство
Никто не сможет разрушить наше единство
Давай не будем держаться за руки и отпустим
Пенджаб не враждебен, тогда куда вы собираетесь?
Давайте избавимся от заблуждений в вашем сердце
Индуисты, сикхи и христиане, мы все братья и сестры.
Мы также не должны оставлять мусульманских героев позади
О, даже перед тобой, кто бы ты ни был
Искусство жить вечно
Стоя в присутствии Гуру утром и вечером.
Всегда проси блага у Сарбата
Сидху сказал Гурдипу Чоту:
Сидху сказал Гурдипу Чоту:
О Боже, ляг перед Богом
Пенджаб не враждебен, тогда куда вы собираетесь?
Давайте избавимся от заблуждений в вашем сердце
Пенджаб не враждебен, тогда куда вы собираетесь?
Давайте избавимся от заблуждений в вашем сердце
Индуисты, сикхи и христиане, мы все братья и сестры.
Мы также не должны оставлять мусульманских героев позади

Другие песни исполнителя:

Все тексты Balkar Sidhu

Верный ли текст песни?  Да | Нет