ABC

Falak Shabir feat. Sarah Khan - Zindagi
текст песни

2

0 человек. считает текст песни верным

0 человек считают текст песни неверным

Falak Shabir feat. Sarah Khan - Zindagi - оригинальный текст песни, перевод, видео

ਤੇਰੀ ਦੂਰੀ ਨਾ ਏ ਯਾਰਾ ਹੁਣ ਸਿਹ ਸਕਦਾ
ਤੈਥੋਂ ਜ਼ਯਾਦਾ ਨਾ ਕਿਸੇ ਨੂ ਪ੍ਯਾਰ ਕਰ ਸਕਦਾ
ਤੇਰੀ ਦੂਰੀ ਨਾ ਮੈਂ ਯਾਰਾ ਹੁਣ ਸਿਹ ਸਕਦਾ
ਤੇਥੋਂ ਜ਼ਯਾਦਾ ਨਾ ਕਿਸੇ ਨੂ ਪ੍ਯਾਰ ਕਰ ਸਕਦਾ
ਜੋ ਤੂ ਕਹੇਂਗੀ ਮੈਂ ਕਰੂੰਗਾ ਵੋਹੀ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
ਤੇਰਾ ਚੰਨ ਜਿਹਾ ਮੁਖ ਹੀ ਸੁਕੂਨ ਮੇਰਾ ਏ
ਮੇਰੇ ਹਰ ਇਕ ਸਾਹ ਉੱਤੇ ਹਕ ਤੇਰਾ ਏ
ਅਖਾਂ ਖੁੱਲੀਆਂ ਚ ਦਿਖੇ ਮੈਨੂ ਤੇਰੀ ਤਸਵੀਰ ਨੀ
ਅਖਾਂ ਬੰਦ ਕਰਾਂ ਔਂਦਾ ਮੈਨੂ ਖਾਬ ਤੇਰਾ ਏ
ਮੇਰੇ ਵੱਸ ਦੀ ਨਾ ਗਲ ਕੋਈ ਰਹੀ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
ਫਲਕ ਦੀ ਜ਼ਿੰਦਗੀ ਹਸੀਨ ਤੇਰੇ ਨਾਲ ਏ
ਤੇਰੀ ਮੇਰੀ ਜੋਡ਼ੀ ਜਗ ਉੱਤੇ ਬੇਮਿਸਾਲ ਏ
ਤੈਨੂ ਪਾਕੇ ਸਾਬ ਕੁਝ ਮਿਲ ਗਯਾ ਲਗਦਾ
ਨਾ ਹੁਣ ਮੇਰੇ ਦਿਲ ਚ ਕੋਈ ਬਚਿਆ ਸਵਾਲ ਏ
ਹੀਰੇ ਤੇਰੀ ਗਲਤੀ ਵੀ ਲਗਦੀ ਸਹੀ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
ਤੇਰੇ ਨਾਲ ਮੈਂ ਜ਼ਿੰਦਗੀ ਬਿਤਾਵਾਂ
ਤੈਥੋਂ ਪੱਲ ਵੀ ਮੈਂ ਦੂਰ ਨਾ ਜਾਵਾਂ
ਤੈਨੂ ਦੇਖ ਕੇ ਹੀ ਚੱਲਦੀਆਂ ਸਾਹਵਾਂ
ਤੂੰਵੀ ਯਾਰਾ ਮੇਰਾ ਬਣਕੇ ਰਹੀਂ
Верный ли текст песни?  Да | Нет