Falak Shabir - Khairan Soniya
текст песни
2
0 человек. считает текст песни верным
0 человек считают текст песни неверным
Falak Shabir - Khairan Soniya - оригинальный текст песни, перевод, видео
- Текст
- Перевод
ਤੂੰ ਜਿੱਥੇ ਵੀ ਐ ਰਹਿਣੇ ਸੱਜਣਾ
ਮੈਂ ਮੰਗਦੀ ਦੁਆਵਾਂ ਤੇਰੇ ਲਈ
ਮੈਂ ਪੁੱਲਣਾ ਤਹਿ ਚਾਵਾਂ ਤੈਨੂੰ
ਹਾਏ ਭੁੱਲ ਨਾ ਹੀ ਔਖਾ ਮੇਰੇ ਲਈ
ਅਖੀਆਂ ਨੂੰ ਹੰਜੂ ਮਿਲੇ ਹੋਕੇ ਮਿਲੇ ਸਾਹਨ ਨੂੰ
ਧੂਪ ਜਾਈਂ ਜ਼ਿੰਦਗੀ ਐ ਲੱਬਾ ਕਿਥੇ ਛਾਂਵਾਂ ਨੂੰ
ਤੂੰ ਮੁੜਕੇ ਨਹੀਂ ਆਉਨਾ ਐ ਵੀ ਪਤਾ ਵੇ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਹਾਏ ਖੈਰਨ ਸੋਹਣਿਆਂ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਹਾਏ ਖੈਰਨ ਸੋਹਣਿਆਂ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਸਾਹਾਂ ਤੋਹ ਵੀ ਨੇੜੇ ਮੈਨੂੰ ਰੱਖਦਾ ਹੁੰਦਾ ਸੀ
ਕੇਡੀ ਗੱਲੋਂ ਪਾ ਗਏ ਉਹ ਜੁਦਾਈ ਵੇ
ਜ਼ਿੰਦਗੀ ਨੂੰ ਰੋਲ ਕੇ ਵੇ ਛੱਡ ਗਏ ਉਹ ਯਾਰਾ
ਜਾਕੇ ਗ਼ੈਰਾਂ ਨਾਲ ਯਾਰੀ ਤੂੰ ਲਾਗਾਯੀ ਵੇ
ਦਿਸਿਆ ਨਹੀਂ ਇਕ ਤੈਨੂੰ ਹੰਜੂ ਮੇਰੀ ਅੰਖ ਦਾ
ਟੁੱਟ ਕੇ ਵੀ ਦਿਲ ਮੇਰਾ ਤੇਰੇ ਲਈ ਧੜਕ ਦਾ
ਮੈਂ ਬੜਾ ਸਮਝਾਇਆ ਦਿਲ ਨੂੰ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣਿਆ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣਿਆ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਇਕ ਵਾਰੀ ਵੀ ਨਾ ਤੈਨੂੰ ਯਾਦ ਮੇਰੀ ਆਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਤੂੰ ਮੁੜਕੇ ਨਹੀਂ ਆਉਨਾ ਐ ਵੀ ਪਤਾ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਦੀ ਦੁਆਵਾਂ ਤੇਰੇ ਲਈ
ਮੈਂ ਪੁੱਲਣਾ ਤਹਿ ਚਾਵਾਂ ਤੈਨੂੰ
ਹਾਏ ਭੁੱਲ ਨਾ ਹੀ ਔਖਾ ਮੇਰੇ ਲਈ
ਅਖੀਆਂ ਨੂੰ ਹੰਜੂ ਮਿਲੇ ਹੋਕੇ ਮਿਲੇ ਸਾਹਨ ਨੂੰ
ਧੂਪ ਜਾਈਂ ਜ਼ਿੰਦਗੀ ਐ ਲੱਬਾ ਕਿਥੇ ਛਾਂਵਾਂ ਨੂੰ
ਤੂੰ ਮੁੜਕੇ ਨਹੀਂ ਆਉਨਾ ਐ ਵੀ ਪਤਾ ਵੇ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਹਾਏ ਖੈਰਨ ਸੋਹਣਿਆਂ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਹਾਏ ਖੈਰਨ ਸੋਹਣਿਆਂ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਸਾਹਾਂ ਤੋਹ ਵੀ ਨੇੜੇ ਮੈਨੂੰ ਰੱਖਦਾ ਹੁੰਦਾ ਸੀ
ਕੇਡੀ ਗੱਲੋਂ ਪਾ ਗਏ ਉਹ ਜੁਦਾਈ ਵੇ
ਜ਼ਿੰਦਗੀ ਨੂੰ ਰੋਲ ਕੇ ਵੇ ਛੱਡ ਗਏ ਉਹ ਯਾਰਾ
ਜਾਕੇ ਗ਼ੈਰਾਂ ਨਾਲ ਯਾਰੀ ਤੂੰ ਲਾਗਾਯੀ ਵੇ
ਦਿਸਿਆ ਨਹੀਂ ਇਕ ਤੈਨੂੰ ਹੰਜੂ ਮੇਰੀ ਅੰਖ ਦਾ
ਟੁੱਟ ਕੇ ਵੀ ਦਿਲ ਮੇਰਾ ਤੇਰੇ ਲਈ ਧੜਕ ਦਾ
ਮੈਂ ਬੜਾ ਸਮਝਾਇਆ ਦਿਲ ਨੂੰ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣਿਆ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣਿਆ
ਤੂੰ ਜਿੱਥੇ ਵੀ ਰਹੇ ਹਾਏ ਖੁਸ਼ ਹੀ ਰਹੇ
ਇਕ ਵਾਰੀ ਵੀ ਨਾ ਤੈਨੂੰ ਯਾਦ ਮੇਰੀ ਆਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਰੋ ਰੋ ਦਿਲ ਮੇਰਾ ਦਹਿਨਦਾ ਐ ਦੁਹਾਈ
ਤੂੰ ਮੁੜਕੇ ਨਹੀਂ ਆਉਨਾ ਐ ਵੀ ਪਤਾ
ਵੇ ਫੇਰ ਵੀ ਮੈਂ ਤੱਕਦੀਆਂ ਰਾਵਆਂ ਨੂੰ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
ਮੈਂ ਮੰਗਾ ਤੇਰੀਆਂ ਵੇ ਖੈਰਨ ਸੋਹਣੀਆਂ
ਤੂੰ ਜਿੱਥੇ ਵੀ ਰਹੇ ਖੁਸ਼ ਹੀ ਰਹੇ
Где бы ты ни жил, ты джентльмен
Я молюсь за тебя
Я хочу соединить тебя
Увы, забыть мне не сложно
Саан встретил Саана со слезами на глазах
Дхуп Джайн Зиндаги Ай Лабба Кате Чамван Ка
Ты знаешь, что не вернешься
Даже тогда я смотрю на тебя
Я просил твою прекрасную красоту
Будь счастлив, где бы ты ни был
Я просил твою прекрасную красоту
Будь счастлив, где бы ты ни был
Даже дыхание держало меня рядом
Они отделились от КД
Этот друг оставил жизнь позади
Идите и подружитесь с язычниками
Ты не видел слез в моих глазах
Даже разбитое, мое сердце бьется для тебя
Я многое объяснил сердцу
Даже тогда я смотрю на тебя
Я спросил, какая ты красивая
Будь счастлив, где бы ты ни был
Я спросил, какая ты красивая
Будь счастлив, где бы ты ни был
Ни разу ты не вспомнил обо мне
Плачь, плачь, мое сердце горит и плачет
Плачь, плачь, мое сердце горит и плачет
Плачь, плачь, мое сердце горит и плачет
Ты знаешь, что не вернешься
Даже тогда я смотрю на тебя
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Я молюсь за тебя
Я хочу соединить тебя
Увы, забыть мне не сложно
Саан встретил Саана со слезами на глазах
Дхуп Джайн Зиндаги Ай Лабба Кате Чамван Ка
Ты знаешь, что не вернешься
Даже тогда я смотрю на тебя
Я просил твою прекрасную красоту
Будь счастлив, где бы ты ни был
Я просил твою прекрасную красоту
Будь счастлив, где бы ты ни был
Даже дыхание держало меня рядом
Они отделились от КД
Этот друг оставил жизнь позади
Идите и подружитесь с язычниками
Ты не видел слез в моих глазах
Даже разбитое, мое сердце бьется для тебя
Я многое объяснил сердцу
Даже тогда я смотрю на тебя
Я спросил, какая ты красивая
Будь счастлив, где бы ты ни был
Я спросил, какая ты красивая
Будь счастлив, где бы ты ни был
Ни разу ты не вспомнил обо мне
Плачь, плачь, мое сердце горит и плачет
Плачь, плачь, мое сердце горит и плачет
Плачь, плачь, мое сердце горит и плачет
Ты знаешь, что не вернешься
Даже тогда я смотрю на тебя
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Я просил тебя быть красивой
Будь счастлив, где бы ты ни был
Другие песни исполнителя: