ABC

Feroz Khan - Ishq Khuda
текст песни

2

0 человек. считает текст песни верным

0 человек считают текст песни неверным

Feroz Khan - Ishq Khuda - оригинальный текст песни, перевод, видео

ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਸਬ ਤੋਂ ਵਖ ਜੁਦਾ ਮੈਨੂ ਲਗਦਾ
ਸਬ ਤੋਂ ਵੱਖ ਵਖ ਜੁਦਾ ਮੈਨੂ ਲਗਦਾ
ਇਸ਼੍ਕ਼ ਤੇਰਾ ਖੁਦਾ ਮੈਨੂ ਲਗਦਾ
ਇਸ਼੍ਕ਼ ਤੇਰਾ ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਤੇਰਾ ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
100-100 ਵਾਰੀ ਦਿਨ ਵਿਚ ਤੇਰੇ ਸਜਦੇ ਕਰਦਾ ਹਾਂ
ਤੂ ਕਿ ਜਾਣੇ ਕਮਲੇਯਾ ਵਾਂਗੂ ਤੇਰੇ ਤੇ ਮਰਦਾ ਹਾਂ
100-100 ਵਾਰੀ ਦਿਨ ਵਿਚ ਤੇਰੇ ਸਜਦੇ ਕਰਦਾ ਹਾਂ
ਤੂ ਕਿ ਜਾਣੇ ਕਮਲੇਯਾ ਵਾਂਗੂ ਤੇਰੇ ਤੇ ਮਾਰਦਾ ਹਾਂ
ਤੇਰੇ ਵਿਚ ਮੇਰੀ ਜਾਂ ਹੈ ਵਸਦੀ
ਨਾ ਕੋਈ ਸ਼ਕ਼ ਸ੍ਬਾਹੁ ਮੈਨੂ ਲਗਦਾ
ਇਸ਼੍ਕ਼ ਤੇਰਾ , ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਤੇਰਾ , ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਸੂਰਜ ਦੀ ਲਾਲੀ ਭੀ ਤੂ ਈ
ਮੇਰੇ ਚਨ ਦਾ ਚਾਨਣ ਤੂ ਦੁਨਿਯਾ ਦੀ ਹਰ ਸ਼ੇ ਵਿਚ
ਵੇਖਾ ਮੈਂ ਯਾਰਾਂ ਤੇਰਾ ਮੂੰਹ
ਸੂਰਜ ਦੀ ਲੱਲੀ ਭੀ ਤੂ ਈ
ਮੇਰੇ ਚਾਨ ਦਾ ਚਾਨਣ ਤੂ ਦੁਨਿਯਾ ਦੀ ਹਰ ਸ਼ੇ ਵਿਚ
ਵੇਖਾ ਮੈਂ ਯਾਰਾਂ ਤੇਰਾ ਮੂੰਹ
ਖੁਦ ਖੁਦਾ ਮੈਨੂ ਅਕਕੇ ਦਸਦਾ
ਰੱਬ ਜਿਹਾ ਨੂਰ ਓਹਦਾ ਮੈਨੂ ਲਗਦਾ
ਇਸ਼੍ਕ਼ ਤੇਰਾ , ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਤੇਰਾ , ਤੇਰਾ , ਤੇਰਾ
ਖੁਦਾ ਮੈਨੂ ਲਗਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
ਇਸ਼੍ਕ਼ ਖੁਦਾ , ਇਸ਼੍ਕ਼ ਖੁਦਾ
Ишк Худа, Ишк Худа
Ишк Худа, Ишк Худа
Я думаю, лучшая часть
Я чувствую себя совсем по-другому
Мне нравится твоя любовь
Твоя любовь, твоя
Я так думаю
Твоя любовь, твоя
Я так думаю
Ишк Худа, Ишк Худа
Ишк Худа, Ишк Худа
Я поклоняюсь тебе 100-100 раз в день
Ты знаешь, что я умираю от тебя, как Камалия
Я поклоняюсь тебе 100-100 раз в день
Ты знаешь, что я ударю тебя, как Камалия
я живу в тебе
Я не думаю, что есть какие-либо сомнения
Твоя любовь, твоя, твоя
Я так думаю
Твоя любовь, твоя, твоя
Я так думаю
Ишк Худа, Ишк Худа
Ишк Худа, Ишк Худа
Краснота солнца тоже
Ты свет моего сердца во всем на свете
Я видел твое лицо
Сурья Лалли Бхи Ту е
Ты свет моей любви во всем на свете
Я видел твое лицо
Он сам мне говорил
Я чувствую себя Божьим светом
Твоя любовь, твоя, твоя
Я так думаю
Твоя любовь, твоя, твоя
Я так думаю
Ишк Худа, Ишк Худа
Ишк Худа, Ишк Худа

Другие песни исполнителя:

Все тексты Feroz Khan

Верный ли текст песни?  Да | Нет