ABC

Jazzy B, Dr Zeus, Bri Biase - BORN READY
текст песни

13

0 человек. считает текст песни верным

0 человек считают текст песни неверным

Jazzy B, Dr Zeus, Bri Biase - BORN READY - оригинальный текст песни, перевод, видео

Yeah zeus
Jazzy b
Bri biase
Ah yeah
ਛਿੱਟੇ ਨੀ ਮਾਰੇ ਆਏ
ਮੇਹਨਤਾਂ ਦੇ ਨਾਲ ਅੱਗੇ
Aim ਤੇ ਸੀ ਅੱਖ ਰਖੀ
ਦੇਖਿਆ ਨੀ ਸੱਜੇ ਖੱਬੇ
ਨਿੱਕੀਆਂ ਅੱਖਾਂ ਦੇ ਵਿੱਚ
ਖਵਾਬ ਲੈਕੇ ਵੱਡੇ ਵੱਡੇ
ਸਬਰ ਨਾ ਚੱਲੇ ਕਦੇ
ਕਿਸੇ ਦੇ ਨੀ ਹਾੜੇ ਕੱਢੇ
ਕਈ ਆਏ ਕਈ ਗਏ
ਚੰਗਾ ਮਾਹੜਾ ਟਾਈਮ ਦੇਖ
ਅਸੀ ਰਹੇ ਕੂਲ ਪਰ
ਵੈਰੀਆਂ ਨੂ ਲੱਗਾ ਸੇਕ
ਮੌਕਾ ਰਬ ਦਿੰਦਾ
ਇਕ ਦਿਨ ਗੇਮ ਪਾਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਸੁੱਖਾਂ ਦੇ ਵੀਚ ਸਾਰੇ
ਨੇਹੜੇ ਨੇਹੜੇ ਲੱਗਦੇ ਨੇ
ਦੁਖਾਂ ਦੇ ਵੀਚ ਦੂਰ
ਅਪਣੇ ਵੀ ਭੱਜਦੇ ਨੇ
ਬਾਪੂ ਦੀ ਏਕ ਗਲ
ਸਾਡਾ ਆਪਾਂ ਚੇਤੇ ਰਖੀ
ਵਰਤੇ ਨੀ ਪੁੱਤ ਜੇਹੜੇ
ਲੋੜੋ ਜਿਆਦਾ ਗੱਜਦੇ ਨਈ
ਹੋਣ ਲਈ ਸਵਾਰ ਪਹਿਲਾ
ਡਿੱਗਣਾ ਵੀ ਪੈਂਦਾ ਵੀਰ
ਵੀਰ ਜੋ ਫੜ ਬਣ ਲੈ ਲੀ
ਬੂਟਾ ਟਾਈਮ ਲੈਂਦਾ ਵੀਰੇ
ਹਾਰਾ ਵੀ ਆ important
ਬੰਦੇ ਨੂ ਜਤਾਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਹੱਥ ਪੈਰ ਉੱਗੇ ਤੇ ਨਾ
ਦੋਸ਼ ਕਿਓਂ ਮੁਕੱਦਰਾ ਨੂ
ਉੱਗਣਾ ਜਨਾਨੇ ਉੱਤੇ
ਪਾੜ ਪੈਂਦੇ ਪੱਥਰਾਂ ਨੂ
ਜਿਹਨੇ ਬਣਾਇਆ ਬਾਬਾ
ਆਪੇ ਬੇੜੀ ਬੰਣੇ ਲਾ ਦੂ
ਕਮਲ ਖਾਰੂਦ ਬਸ
ਮਾਹੜੀ ਚੱਲੇ ਅੱਖਰਾਂ ਨੂ
Up down ਆਏ ਗਏ
ਪਰ ਕਦੇ ਟੁੱਟਿਆ ਨੀ
ਥਮ ਤਾਂ ਜ਼ਰੂਰ ਲਿਆ
ਪਰ ਕਦੇ ਰੁਕਿਆਂ ਨੀ
ਖੋਣਾ ਵੀ ਐ ਪੈਂਦਾ ਪਹਿਲਾ
ਬਾਜ ਕੁਝ ਪਾਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
ਜੱਗ ਉੱਤੇ ਆਏ ਨਹੀਯੋ
Time ਜੱਟ ਪਾਉਣ ਦੇ ਲਈ
ਜੱਟ ਆਯਾ ਜੱਟ ਆਯਾ
ਦੁਨੀਆਂ ਤੇ ਛੱਉਣ ਦੇ ਲਈ
Zeus
Jazzy b
Да, Зевс
Джаззи б
Бри Биас
о да
График убит
Вперед с работой
В цель был глаз
Заметил, что вправо влево
В девяносто глазах
Спасенный и большой большой
Никогда не ходил
Извлекил район
Многие пошли ко многим
Хорошее заботу о том, чтобы увидеть
Охлаждается, мы остаемся, но
Венби
Возможность дает втирание
Чтобы вставить игры однажды
Не приходи к кувшину
• Для ношения
Jutt Auda Auda
Для мира
Не приходи к кувшину
• Для ношения
Jutt Auda Auda
Для мира
Volncies of All
Соседство касается
Спойлеры
Это также убегает
ACK Bapu
Вспоминая нашу собственную
Не использовал ни о
Нуждается в кольце
Первый из первых
Грава тоже должен упасть
Повернуть, что поймают
Время посадки
Харас также приходит к важному
Чтобы человек пошел к человеку
Не приходи к кувшину
• Для ношения
Jutt Auda Auda
Для мира
Не приходи к кувшину
• Для ношения
Jutt Auda Auda
Для мира
Не приходи к кувшину
• Для ношения
Jutt Auda Auda
Для мира
Ручные силы нет
Утверждения Кионух
Растущий на мраке
Разрывы камни
Создал эту Бабу
Появляется речь лодки
Камал Харуд просто
Экспертные письма
Вверх вниз
Но когда -либо сломал ни
Три должны быть взяты
Но никогда не останавливался
Киннг также первым ахиф
Ястреб, чтобы положить что -то
Не приходи к кувшину
• Для ношения
Jutt Auda Auda
Для мира
Не приходи к кувшину
• Для ношения
Jutt Auda Auda
Для мира
Не приходи к кувшину
• Для ношения
Jutt Auda Auda
Для мира
Зевс
Джаззи б
Верный ли текст песни?  Да | Нет