Lakshh - Gangsta Love
текст песни
3
0 человек. считает текст песни верным
0 человек считают текст песни неверным
Lakshh - Gangsta Love - оригинальный текст песни, перевод, видео
- Текст
- Перевод
ਕਿਵੇਂ ਵੈੱਲੀ ਜੱਟ ਚ ਪਿਆਰ ਤੈਨੂੰ ਦੇਖਿਆ
ਖੋਰੇ ਕੇਡੀ ਗੋਲੀ ਉੱਤੇ ਮਰੇ ਨਾਮ ਲਿਖਿਆ
ਕਾਲੇ ਕੰਮ ਕੱਰਾ , red wine ਦੇ ਸ਼ੌਂਕੀਨ ਆ
24 by 7 ਸਾਡਾ ਇਕੋ ਇਕ scene ਆ
ਗੁੰਨਾ Full load ਬੱਲੀਏ
ਘੁਮੰਮਾ on road ਬੱਲੀਏ
ਅੰਖ ਤੇ black ਚਸ਼ਮੇ
ਕਾਲੇ ਸੀਸ਼ੇ ਕਾਲੀ ਕਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
Order ਨੇ ਸ਼ੂਟ at site ਦੇ
ਤਾਹੀ underground ਕਲ night ਦੇ
ਅਗੇ ਛੋਟੇ ਅਤੇ temper ਵੀ short ਨੀ
ਰਹੀਏ ਤਾਹੀ lime light ਦੇ
ਦਿਓਲ ਹਰਮਨ ਜਾਣ ਲਈ ਨਾ ਆਮ ਐ
Hot topic ਜਾ ਮਿੱਤਰਾ ਦਾ ਨਾਮ ਐ
ਨਾ Fear ਕਿਸੇ ਦੜਾ ਕਦੇ ਰੱਖਿਆ
ਦਈਏ ਉਡ ਦੇ ਹਵਾ ਚ ਤੜਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ
Careless nature ਐ ਰਹਿਆ ਮੁੱਢ ਤੋਂ
Life ਕਿੰਜ ਤੇਰੇ ਤੇ depend ਕਰਲੂ
ਆਪਣੇ ਲਈ ਹੈ ਨੀ ਟੀਮ ਮੇਰੇ ਕੋਲ
ਤੇਰੇ ਨਾਲ ਕਿਥੋਂ ਮੈਂ spend ਕਰ ਲੁ
ਭੁੱਲ ਜਾ ਜੋ ਖ਼ਾਬ ਦੇਖੇ ਨੀ
ਇਹੁ ਜਨਮ ਵੇਲ਼ਾ ਲੇਖੇ ਨੀ
ਜ਼ਿੰਦਗੀ ਨੂੰ ਰੌਲਾ ਕੇ ਨਾ ਬੈਠ ਗੀ
ਇਹੁ ਪਿਆਰ ਹੁੰਦੇ ਦਿਨ ਚਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ
ਖੋਰੇ ਕੇਡੀ ਗੋਲੀ ਉੱਤੇ ਮਰੇ ਨਾਮ ਲਿਖਿਆ
ਕਾਲੇ ਕੰਮ ਕੱਰਾ , red wine ਦੇ ਸ਼ੌਂਕੀਨ ਆ
24 by 7 ਸਾਡਾ ਇਕੋ ਇਕ scene ਆ
ਗੁੰਨਾ Full load ਬੱਲੀਏ
ਘੁਮੰਮਾ on road ਬੱਲੀਏ
ਅੰਖ ਤੇ black ਚਸ਼ਮੇ
ਕਾਲੇ ਸੀਸ਼ੇ ਕਾਲੀ ਕਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
Order ਨੇ ਸ਼ੂਟ at site ਦੇ
ਤਾਹੀ underground ਕਲ night ਦੇ
ਅਗੇ ਛੋਟੇ ਅਤੇ temper ਵੀ short ਨੀ
ਰਹੀਏ ਤਾਹੀ lime light ਦੇ
ਦਿਓਲ ਹਰਮਨ ਜਾਣ ਲਈ ਨਾ ਆਮ ਐ
Hot topic ਜਾ ਮਿੱਤਰਾ ਦਾ ਨਾਮ ਐ
ਨਾ Fear ਕਿਸੇ ਦੜਾ ਕਦੇ ਰੱਖਿਆ
ਦਈਏ ਉਡ ਦੇ ਹਵਾ ਚ ਤੜਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ
Careless nature ਐ ਰਹਿਆ ਮੁੱਢ ਤੋਂ
Life ਕਿੰਜ ਤੇਰੇ ਤੇ depend ਕਰਲੂ
ਆਪਣੇ ਲਈ ਹੈ ਨੀ ਟੀਮ ਮੇਰੇ ਕੋਲ
ਤੇਰੇ ਨਾਲ ਕਿਥੋਂ ਮੈਂ spend ਕਰ ਲੁ
ਭੁੱਲ ਜਾ ਜੋ ਖ਼ਾਬ ਦੇਖੇ ਨੀ
ਇਹੁ ਜਨਮ ਵੇਲ਼ਾ ਲੇਖੇ ਨੀ
ਜ਼ਿੰਦਗੀ ਨੂੰ ਰੌਲਾ ਕੇ ਨਾ ਬੈਠ ਗੀ
ਇਹੁ ਪਿਆਰ ਹੁੰਦੇ ਦਿਨ ਚਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ ਦੇ
ਲੈ ਨਾ dream ਯਾਰ ਦੇ
ਮਾਮੇ ਪਿੱਛੇ ਗੇੜੇ ਮਾਰ ਦੇ
Case ਪੈਂਦੇ ਤੀਜੇ ਦਿਨ ਨੀ
ਕਿਥੋਂ ਚੱਕਰਾਂ ਚ ਪਾਈਏ ਨਾਰ
Как вы увидели любовь в долине Джетт?
Имя погибшего было написано на сломанной табличке КД.
Любители красного вина, сделайте грязную работу.
24 часа в сутки, 7 дней в неделю, наша единственная сцена — здесь.
Гунна Полная загрузка Баллия
Гуммана на дороге Балие
Черные очки на глазах
Черные окна черной машины.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Заказал съемку на месте.
Это подполье прошлой ночью
Чем моложе характер, тем короче дистанция.
Давайте оставаться в центре внимания.
Деол Харман нечасто куда-то уходит.
Горячая тема или имя друга?
Никогда не бойтесь никаких препятствий.
Пусть птицы летают по ветру.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена в кругах?
Беззаботная природа существовала с самого начала.
Как я могу положиться на тебя в жизни?
У меня есть своя команда.
Где я могу провести время с вами?
Забудьте то, что вы видели.
Это не дата рождения.
Не отравляйте себе жизнь шумом.
Эта любовь рождается за четыре дня.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена в кругах?
Имя погибшего было написано на сломанной табличке КД.
Любители красного вина, сделайте грязную работу.
24 часа в сутки, 7 дней в неделю, наша единственная сцена — здесь.
Гунна Полная загрузка Баллия
Гуммана на дороге Балие
Черные очки на глазах
Черные окна черной машины.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Заказал съемку на месте.
Это подполье прошлой ночью
Чем моложе характер, тем короче дистанция.
Давайте оставаться в центре внимания.
Деол Харман нечасто куда-то уходит.
Горячая тема или имя друга?
Никогда не бойтесь никаких препятствий.
Пусть птицы летают по ветру.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена в кругах?
Беззаботная природа существовала с самого начала.
Как я могу положиться на тебя в жизни?
У меня есть своя команда.
Где я могу провести время с вами?
Забудьте то, что вы видели.
Это не дата рождения.
Не отравляйте себе жизнь шумом.
Эта любовь рождается за четыре дня.
Не отнимай у меня мечту, друг.
Беги за дядей.
Третий день дела
Откуда вы взяли имена женщин в кругах?
Не отнимай у меня мечту, друг.
Беги за дядей.
Третий день дела
Откуда вы взяли имена в кругах?
Другие песни исполнителя: