ABC

Raji feat. Gurlez Akhtar - 7-51
текст песни

4

0 человек. считает текст песни верным

0 человек считают текст песни неверным

Raji feat. Gurlez Akhtar - 7-51 - оригинальный текст песни, перевод, видео

Laddi Gill ਦੀ beat ਤੇ
ਵੇ ਨਾਲ ਦੇ ਤੇਰੇ ਲੋਫਰ ਬਾਹਲੇ
ਜੱਟ ਦੇ ਪੱਕੇ ਆੜੀ ਨੇ
Town Town ਕਰਵਾ ਤਾ ਚਰਚਾ
ਨੀ ਵੈਲੀ ਜੱਟ ਦੀ ਯਾਰੀ ਨੇ
ਮੈਂ Tuition ਤੇ ਜਾਂਦੀ ਸੀ
ਯਾਰ ਪੇਸ਼ੀ ਤੋ ਆਉਂਦੇ ਸੀ
ਸੁਣਿਆ ਜੱਟਾ ਕਲ ਰਖਤੇ ਸਾਂਗ ਕੇ
ਨਿਤ Message ਜੇ ਲੌਂਦੇ ਸੀ
ਤੇਰੀ ਅੱਲੜੇ wait ਨਹੀ ਮੁੱਕਦੀ
ਤੇਰਾ ਨਹੀ ਮੁੱਕਦਾ ਪੰਗਾ ਵੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
ਤੋਰ ਮੇਰੀ ਆ curfew ਚੱਕਦੀ
ਚੋਬਰ ਚੱਕਦਾ ਰਡਕਾਂ ਨੀ
ਥੋਡੀ feeling ਤੂ ਵੀ ਰੱਖਦਾ
ਤੂ ਵੀ ਰਖਦੀ ਮੜਕਾਂ ਨੀ
ਕਾਹਤੋ ਸਾਡੇ ਤੇ ਮਰਦਾ ਗਭਰੂਆ
ਕੀ ਕੀ ਦੱਸਾਂ reason ਨੀ
Yes ਸਾਡੀ ਹੈ ਗਾਡਰ ਵਰਗੀ
ਸਾਡਾ ਵੀ ਸਮੇ decision ਨੀ
Attitude ਨੇ ਤੈਨੂੰ ਮਾਰਿਆ
ਤੂ ਵੀ ਮਾਰ ਲਯੀ ਸੰਗਾ ਨੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
ਸਾਡੇ level high ਗਭਰੂਆ
ਕਾਕੇ ਆਪਾ ਵੀ ਸਰਦਾਰਾਂ ਦੇ
ਦੱਸ ਕਦੋ ਫੇਰ ਲੈਣੀਆਂ ਲਾਵਾਂ
2 ਕੇਸ pending ਨੇ ਯਾਰਾਂ ਦੇ
ਸੁਣਿਆ ਪਿੰਡ ਰਸੋਲੀ ਘੈਂਟ ਜੱਟਾਂ ਦਾ
ਬਸ wait ਮਾਲਕੋ ਥੋਡੀ ਏ
Vicky Dhaliwal ਆ ਛੱਡ ਰੋਲੇ ਰੱਪੇ
ਏ ਤਾਂ ਜੱਟ ਦੀ hobby ਏ
ਫਿਰਦੇ ਜੱਟਾ ਜੋ ਛਾਲਾਂ ਮਾਰਦੇ
ਜਿਦੇਂ ਛਡ ਗਏ ਧੱਕੇ ਟੰਗਾਂਗੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
ਮੇਰੇ ਪਰਚੇ ਚੱਲਦੇ B.A ਦੇ
ਸਾਡੇ ਚੱਲਦੇ 7-51 ਦੇ
В такт Лэдди Гиллу
Оставьте свои лоферы на пути
Фирма Джата Аади
Обсуждение города
Ни Вэлли Джат Ди Яари Не
Раньше я ходил на обучение
Друзья приходили с работы
Херд Джатта Кал Ракте Санг Ке
Если вы привыкли отправлять ежедневные сообщения
Твой смех не может ждать
Ты не можешь перестать облажаться
Мои документы работают на степень бакалавра
Наш бег 7-51
Мои документы работают на степень бакалавра
Наш бег 7-51
Ко мне приходит комендантский час
Чобар чакда радкан ни
У тебя тоже есть небольшое чувство
Ты тоже не хранишь его?
Почему мы умираем?
Могу ли я сказать вам причину?
Да, наш как Гадар
Сейчас не наше время принимать решение
Отношение убило тебя
Санга убил и тебя
Мои документы работают на степень бакалавра
Наш бег 7-51
Мои документы работают на степень бакалавра
Наш бег 7-51
Наш высокий уровень габхурья
Каке Апа также принадлежит к сардарам.
Скажи мне, когда принять это снова
2 дела находятся на рассмотрении
Слышал о деревне Расоли Гент Ятс
Просто подожди немного
Вики Даливал пришла и ушла
Это хобби Джата
Бродячая дятта, которая прыгает
Мы повесим толчок там, где осталось
Мои документы работают на степень бакалавра
Наш бег 7-51
Мои документы работают на степень бакалавра
Наш бег 7-51

Другие песни исполнителя:

Все тексты Raji feat. Gurlez Akhtar

Верный ли текст песни?  Да | Нет