ABC

Rishabh Tiwari - Joker
текст песни

19

0 человек. считает текст песни верным

0 человек считают текст песни неверным

Rishabh Tiwari - Joker - оригинальный текст песни, перевод, видео

ਏਕ ਗੱਲ ਤੇ ਦੱਸ ਜਾ ਮੈਨੂੰ
ਦੁੱਰ ਜਾਨ ਵਾਲੀਏ
ਕਿਉਂ ਛੱਡਿਆਂ ਤੂੰ ਮੈਨੂੰ
ਹਾਏ ਦਿਲ ਦੀ ਕਾਲੀਏ
ਏਕ ਗੱਲ ਤੇ ਦੱਸ ਜਾ ਮੈਨੂੰ
ਦੁੱਰ ਜਾਨ ਵਾਲੀਏ
ਕਿਉਂ ਛੱਡਿਆਂ ਤੂੰ ਮੈਨੂੰ
ਹਾਏ ਦਿਲ ਦੀ ਕਲੀਏ
ਬਰਬਾਦ ਕਿੱਤਾ ਮੈਨੂੰ
ਤੂੰ ਆਬਾਦ ਰਹ ਜਾ
ਜੋ ਦੀਤੇ ਮੈਨੂੰ ਗ਼ਮ
ਓਦਾਂ ਹਿਸਾਬ ਕਰ ਜਾ
ਤੂੰ ਨਾਂ ਸਮਝੇਗੀ
ਤੇਰੀ ਜ਼ਿੰਦੇਗੀ ਦਾ ਮੈਂ Joker
ਤੂੰ ਨਾਂ ਸਮਝੇਗੀ
ਖਾਈ ਜ਼ਿੰਦੇਗੀ ਤਾਂ ਮੈਂ ਠੋਕਰ
ਤੂੰ ਨਾਂ ਸਮਝੇਗੀ
ਤੇਰੀ ਜ਼ਿੰਦੇਗੀ ਦਾ ਮੈਂ Joker
ਤੂੰ ਨਾਂ ਸਮਝੇਗੀ
ਖਾਈ ਜ਼ਿੰਦੇਗੀ ਤਾਂ ਮੈਂ ਠੋਕਰ
ਤੇਰੇ ਨਾਲ ਬਿਤਾਏ ਪਲ ਹੁਣ ਮੈਨੂੰ ਤੜਪਾਵੇਂ
ਰੱਬ ਕਰੇ ਜ਼ਿੰਦੇਗੀ ਚ ਵਾਪਸ ਨਾਂ ਆਵੇ
ਤੇਰੇ ਨਾਲ ਬਿਤਾਏ ਪਲ ਹੁਣ ਮੈਨੂੰ ਤੜਪਾਵੇਂ
ਰੱਬ ਕਰੇ ਜ਼ਿੰਦੇਗੀ ਚ ਵਾਪਸ ਨਾਂ ਆਵੇ
ਮੈਂ ਮਾਰਿਆ ਮੌਤਾ ਤਾਂ ਪਹਿਲਾ
ਤੇਰੇ ਨਾਲ ਯਾਰੀ ਲਾਕੇ
ਹਰ ਪੱਥਰ ਨੂੰ ਤੂੰ ਚੁਣਿਆਂ
ਹੀਰੇ ਨੂੰ ਗਾਵਾ ਕੇ
ਜੇ ਮੇਰੀ ਨਾਂ ਤੂੰ ਹੋਈ
ਕਿਸੀ ਹੋਰ ਦੀ ਕੀ ਹੋਣਾ
ਜੀਵੇਂ ਅੱਜ ਮੈਂ ਰੋਇਆ
ਕਲ ਤੈਨੂ ਵੀ ਰੋਣਾ
ਤੂੰ ਨਾਂ ਸਮਝੇਗੀ
ਤੇਰੀ ਜ਼ਿੰਦੇਗੀ ਦਾ ਮੈਂ Joker
ਤੂੰ ਨਾਂ ਸਮਝੇਗੀ
ਖਾਈ ਜ਼ਿੰਦੇਗੀ ਤਾਂ ਮੈਂ ਠੋਕਰ
ਤੂੰ ਨਾਂ ਸਮਝੇਗੀ
ਤੂੰ ਨਾਂ ਸਮਝੇਗੀ
ਨਾਂ ਸਮਝੇਗੀ
Смотрите разговор со мной
Диарея
Почему ты покинул меня
Привет, сердце черное
Смотрите разговор со мной
Диарея
Почему ты покинул меня
Привет, сердечные подсказки
Потраченная на себя оккупацию меня
Вы должны быть установлены
Божья Gamze Me
Открытие для расчета
Вы поймете имя
Твой Зудаги, я шутит
Вы поймете имя
Дихангатинг я наткнулся
Вы поймете имя
Твой Зудаги, я шутит
Вы поймете имя
Дихангатинг я наткнулся
Грелся вместе с тобой в тот момент, когда я сейчас на палатке
Пусть Бог вернется к Богу
Грелся вместе с тобой в тот момент, когда я сейчас на палатке
Пусть Бог вернется к Богу
Я убил первое
Озеро с тобой
Каждый камень, который вам нужен
Петь бриллианты
Если меня звали тебя
Что случится с кем -то еще
Собери сегодня, я плакал
Stie Tan Tan Tan
Вы поймете имя
Твой Зудаги, я шутит
Вы поймете имя
Дихангатинг я наткнулся
Вы поймете имя
Вы поймете имя
Уведомит имя
Верный ли текст песни?  Да | Нет