ABC

Rixon - Fariyad
текст песни

2

0 человек. считает текст песни верным

0 человек считают текст песни неверным

Rixon - Fariyad - оригинальный текст песни, перевод, видео

ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਓ ਅੱਲ੍ਹਾ ਵੇ , ਅੱਲ੍ਹਾ ਵੇ
ਇਸ਼ਕੇ ਦੀਆਂ ਵਾਟਾਂ ਲੰਮੀਆਂ ਨੇ
ਨਾ ਮੈਂ ਤੁਰਨੇ ਤੋਂ ਡਰਦੀ ਆਂ
ਕਿਉਂ ਨਾ ਕਰੇਂ ਤੂੰ ਮੇਰਾ ਵੀ
ਜਿਨ੍ਹਾਂ ਤੇਰਾ ਮੈਂ ਕਰਦੀ ਆਂ
ਓ ਜੱਦ ਜੱਦ ਅੱਖਾਂ ਬੰਦ ਕਰਾਂ
ਦਿਸਦਾ ਤੇਰਾ ਚਿਹਰਾ ਏ
ਜੱਦ ਵੀ ਸੋਚੇ ਤੈਨੂੰ ਸੋਚੇ
ਦੱਸ ਕਸੂਰ ਕੀ ਮੇਰਾ ਏ
ਅੱਜ ਵਕਤ ਏ ਤੇਰੇ ਕੋਲ ਯਾਰਾ
ਤੈਨੂੰ ਦਰਦਾਂ ਤੋਂ ਮੈਂ ਆਜ਼ਾਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਪੂਛਦੈਂ ਤੂੰ ਟਿਕਾਣਾ ਮੇਰਾ
ਮੈਂ ਸਰਦ ਹਵਾ ਤੋਂ ਸੁਣਿਆ ਏ
ਸੁਣ ਲੈ ਦਿਲ ਦੀ ਆਵਾਜ਼ ਮੇਰੀ
ਖ਼ਵਾਬ ਜਿੰਨੇ ਤੇਰਾ ਬੁਣਿਆ ਏ
ਤੇਰੇ ਮਿੱਠੜੇ ਬੋਲ ਏਹ ਸੁਣਦੇ
ਏਹ ਕੰਨ ਜਰਾ ਨਾ ਥੱਕਦੇ ਨੇ
ਸਾਹ ਜਿੰਨੇ ਮੇਰੇ ਰਹਿ ਗਏ ਸੱਜਣਾ
ਸਾਰੇ ਹੀ ਤੇਰੇ ਹੱਕ ਦੇ ਨੇ
ਓ ਜਿੰਨ੍ਹਾਂ ਤੂੰ ਮੈਨੂੰ late ਕਰੇਂ
ਓਨਾ ਹੀ ਤੇਰੀ wait ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਓ ਯਾਰ ਗਵਾਚੇ ਲੱਭਦੇ ਨਾ
ਲੱਭਣਾ ਪੈਂਦਾ ਮਰ ਕੇ ਏ
ਮੇਰਾ ਨਾ ਵਜ਼ੂਦ ਕੋਈ
ਜੋ ਵੀ ਹੈ ਤੇਰੇ ਕਰਕੇ ਹੈ
ਮੈਂ ਮੰਗਦੀ ਹਾਂ ਬੱਸ ਤੈਨੂੰ ਹੀ
ਹੋਰ ਨਾ ਚਾਅ ਮੇਰੇ ਦਿਲ ਦੇ ਨੇ
ਰਾਤ, ਦੁਪਹਿਰੇ, ਸ਼ਾਮ, ਸਵੇਰੇ
ਚੇਤੇ ਨਾ ਤੇਰੇ ਭੁੱਲਦੇ ਨੇ
ਸੈਮ ਤੇਰੇ ਲਈ ਲਿਖ ਲਿਖ ਕੇ
ਤੈਨੂੰ ਗੀਤਾਂ ਵਿੱਚ ਆਬਾਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
ਤੂੰਈਓ ਮੇਰਾ ਅੱਲ੍ਹਾ ਵੇ
ਤੈਨੂੰ ਹੀ ਫ਼ਰਿਆਦ ਕਰਾਂ
ਤੜਕੇ ਉੱਠ ਕੇ ਸੌਣ ਤੋਂ ਪਹਿਲਾਂ
ਤੈਨੂੰ ਹੀ ਬੱਸ ਯਾਦ ਕਰਾਂ
Ты мой Аллах
Позвольте мне обратиться к вам
Просыпайтесь рано перед сном
я просто помню тебя
Ты мой Аллах
Позвольте мне обратиться к вам
Просыпайтесь рано перед сном
я просто помню тебя
О путь Аллаха, путь Аллаха
Слова Ишке длинные
Я не боюсь ходить
Почему бы тебе не сделать и мою тоже?
я люблю тебя
О, когда я закрываю глаза
Твое лицо похоже на
Всякий раз, когда я думаю, я думаю о тебе
Скажи мне, в чем моя вина?
Сегодня время для тебя, мой друг
Я освобожу тебя от боли
Просыпайтесь рано перед сном
я просто помню тебя
Ты мой Аллах
Позвольте мне обратиться к вам
Просыпайтесь рано перед сном
я просто помню тебя
Вы спрашиваете мое местоположение
Я услышал от холодного ветра
Слушай голос моего сердца
Насколько ваши мечты сотканы
Я слышу твои сладкие слова
Эти уши совсем не устают
Сэр, столько дыхания, сколько у меня осталось
Все имеют ваше право
О, это ты заставляешь меня опаздывать
я буду ждать тебя столько же
Просыпайтесь рано перед сном
я просто помню тебя
Ты мой Аллах
Позвольте мне обратиться к вам
Просыпайтесь рано перед сном
я просто помню тебя
Не находите потерянных друзей
Пришлось найти его, умерев
у меня никого нет
Что бы ни было, это из-за тебя
Я прошу только тебя
Мое сердце не хочет большего
Ночь, полдень, вечер, утро
Не забывай свою забывчивость
Сэм написал для тебя
Позволь мне населить тебя песнями
Просыпайтесь рано перед сном
я просто помню тебя
Ты мой Аллах
Позвольте мне обратиться к вам
Просыпайтесь рано перед сном
я просто помню тебя
Ты мой Аллах
Позвольте мне обратиться к вам
Просыпайтесь рано перед сном
я просто помню тебя
Верный ли текст песни?  Да | Нет