ABC

Sukhbir Gill - Rashk
текст песни

4

0 человек. считает текст песни верным

0 человек считают текст песни неверным

Sukhbir Gill - Rashk - оригинальный текст песни, перевод, видео

ਮੈਨੂੰ ਰਸ਼ਕ ਹਵਾਵਾਂ ਤੋਂ
ਜੋ ਮੈਥੋਂ ਵੱਧ ਨੇੜੇ ਨੇ ਤੇਰੇ
ਮੈਨੂੰ ਰਸ਼ਕ ਓਹਨਾ ਰਾਹਾਂ ਤੋਂ
ਜਿਥੇ ਕਦਮ ਸੀ ਮਿਲੇ ਤੇਰੇ ਮੇਰੇ
ਅਸੀਂ ਅੱਜ ਵੀ ਰੋ ਪੈਣੇ ਆ
ਤੇਰੇ ਪੁਰਾਣੇ ਖਤ ਨੂੰ ਪੜ੍ਹ ਕੇ
ਤੇ ਹੁਣ ਵੀ ਹਸ ਲੈਣੇ ਆ
ਬੀਤੇ ਲਾਮ੍ਹੇ ਨੂੰ ਯਾਦ ਕਰ ਕਰ ਕੇ
ਤੇਰੀਆਂ ਯਾਦਾਂ ਤੇਰੀਆਂ ਦੀਦਾਂ
ਖੁਦਾ ਕਰੇ ਮੈ ਛੇਤੀ ਭੁੱਲ ਜਾਵਾਂ
ਡਰ ਰਹਿਆਂ ਸੜ ਰਹੇ ਆ
ਅਲਾਹ ਕਰੇ ਮੈ ਛੇਤੀ ਮਰ ਜਾਵਾਂ
ਤੂੰ ਮੁੜ ਆਵੇ ਗੱਲ ਨਾਲ ਲਾਵੇ
ਗੱਲ ਦਿਲ ਦੀ ਸੁਨ ਲਵੇ ਤੇ ਆਪਣੀ ਸੁਣਾਵੇ
ਮੈਨੂੰ ਰਸ਼ਕ ਤੇਰੇ ਪਰਛਾਵੇਂ ਤੋਂ
ਜੋ ਨਾਲ ਨਾਲ ਰਹੇ ਤੇਰੇ
ਮੈਨੂੰ ਸ਼ਿਕਵਾ ਏ ਉਸ ਰੱਬ ਕੋਲੋਂ
ਜਿਹਨੂੰ ਹੰਜੂ ਨੀ ਦਿਸਦੇ ਮੇਰੇ
ਅਸੀਂ ਅੱਜ ਵੀ ਰੋ ਪੈਣੇ ਆ
ਤੇਰੇ ਪੁਰਾਣੇ ਖਤ ਨੂੰ ਪੜ੍ਹ ਕੇ
ਤੇ ਹੁਣ ਵੀ ਹਸ ਲੈਣੇ ਆ
ਬੀਤੇ ਲਾਮ੍ਹੇ ਨੂੰ ਯਾਦ ਕਰ ਕਰ ਕੇ
ਤੇਰੀਆਂ ਯਾਦਾਂ ਤੇਰੀਆਂ ਦੀਦਾਂ
ਖੁਦਾ ਕਰੇ ਮੈ ਛੇਤੀ ਭੁੱਲ ਜਾਵਾਂ
ਡਰ ਰਹਿਆਂ ਸੜ ਰਹੇ ਆ
ਅਲਾਹ ਕਰੇ ਮੈ ਛੇਤੀ ਮਰ ਜਾਵਾਂ
Я завидую ветрам
Кто тебе ближе, чем я?
мне нравятся такие способы
Там, где был шаг, ты встретил меня
Нам приходится плакать даже сегодня
Прочитав твое старое письмо
Приходите смеяться даже сейчас
Вспоминая прошлое
Твои воспоминания - это твои воспоминания
Пусть Бог забудет меня скорее
Они горят от страха
Дай Аллах мне скорейшей смерти
Вернись и поговори со мной
Слушайте свое сердце и расскажите свою историю
Я люблю твою тень
Кто останется с тобой
Меня научил этот Бог
Тот, кто не видит моих слез
Нам приходится плакать даже сегодня
Прочитав твое старое письмо
Приходите смеяться даже сейчас
Вспоминая прошлое
Твои воспоминания - это твои воспоминания
Пусть Бог забудет меня скорее
Они горят от страха
Дай Аллах мне скорейшей смерти
Верный ли текст песни?  Да | Нет