ABC

Sukhman Heer - Hello Baby
текст песни

16

0 человек. считает текст песни верным

0 человек считают текст песни неверным

Sukhman Heer - Hello Baby - оригинальный текст песни, перевод, видео

ਓ downtown ਪਲਵਾਨੀ ਗੇੜਾ ਮਾਰਦੇ
ਕਾਕੇ ਪਿੰਡਾਂ ਆਲੇ ਮੇਮਾ-ਮੁਮਾ ਤਾੜ ਦੇ
ਓ downtown ਪਲਵਾਨੀ ਗੇੜਾ ਮਾਰਦੇ
ਕਾਕੇ ਪਿੰਡਾਂ ਆਲੇ ਮੇਮਾ-ਮੁਮਾ ਤਾੜ ਦੇ
ਮੁੰਡਾ ਟੱਪ ਦਾ ਤੂ minus ਚ ਠਰਗੀ
Bugatti ਵਿਚ ਬੈਣ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
ਓ ਸਿੱਦੇ ਜੱਟਾਂ ਨੂ ਇਸ਼ਾਰਾ ਟੇਡਾ ਕਰਗੀ
ਨੀ hello baby ਕਿਹਣ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
Belly ਤੇਰਾ ਬਟਨ ਮਰਾਉ ਵੈਲੀ ਜੱਟ ਨੂ
ਨੀ ਕੁੰਡੀ ਮੁੱਛ ਤਾੜੀ ਜਾਵੇ ਤੇਰੇ ਸ਼ੈਗ ਕੁੱਟ ਨੂ
ਚੱਲੂਗੀ Glenn ਤੇ Grey Goose ਬਲੀਏ
ਨੀ weekend ਉੱਤੇ ਚਲ Baif ਉੱਡ ਚੱਲੀਏ
ਤੇਰੀ ਨਗਣੀ thread ਫੁੰਨ ਚੱਕ ਦੀ
ਜੱਟਾਂ ਨਾਲ ਪੰਗੇ ਲੈਣ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
ਓ ਸਿੱਦੇ ਜੱਟਾਂ ਨੂ ਇਸ਼ਾਰਾ ਟੇਡਾ ਕਰਗੀ
ਨੀ hello baby ਕਿਹਣ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
Fail ਆ sniper ਮੂਰੇ ਤੇਰੀ ਅੱਖ ਦੇ
ਨੀ ਭਰੀ ਆਲੇ ਮੁੰਡੇ ਗੱਠੀ ਨੋਟਾ ਦੀ ਨੇ ਰਖ ਦੇ
ਜੋ ਕਰਤਾ commit ਓਹਤੋਂ ਗਬਰੂ ਨੀ ਹਿੱਲ ਦਾ
ਨੀ ਤੇਰਾ ਵੀ ਤਾਂ mood ਅੱਜ ਲਗਦਾ ਏ chill ਦਾ
ਨਾ ਨਾ ਸ਼ੇਡ ਨਾ ਰਖਾਨੇ ਕੱਬੇ ਜੱਟ ਨੂ
ਨੀ ਜਾਨ ਜਾਨ ਖਿਹਨ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
ਓ ਸਿੱਦੇ ਜੱਟਾਂ ਨੂ ਇਸ਼ਾਰਾ ਟੇਡਾ ਕਰਗੀ
ਨੀ hello baby ਕਿਹਣ ਵਾਲ਼ੀਏ
ਨੀ ਤੂ ਜ਼ੀਮੀਦਾਰ ਗੱਬਰੂ ਤੇ ਮਰਗੀ
ਨੀ Surrey ਵਿਚ ਰਿਹਣ ਵਾਲ਼ੀਏ
Он гулял по центру Палавани.
Деревни каке вокруг Мема-Мума Таар
Он гулял по центру Палавани.
Деревни каке вокруг Мема-Мума Таар
Мальчик в минусе
В Bugatti почерк
Ни ту Зимидар умрет на Габру
Не живу в Суррее
Она укажет на Джеттов
Как поздороваться, детка?
Ни ту Зимидар умрет на Габру
Не живу в Суррее
Живот, убей свою кнопку, Уолли Джат Ню
Ni kundi много тади джаваэ, твоя лохматая кутта ню
Гленн и Серый Гусь побегут
Поехали в Баиф на выходных
Твоя крошечная ниточка была перекушена
Джетты собираются драться
Ни ту Зимидар умрет на Габру
Не живу в Суррее
Она укажет на Джеттов
Как поздороваться, детка?
Ни ту Зимидар умрет на Габру
Не живу в Суррее
Проваливай, снайпер убей тебе глаз
Не держите сумку полной заметок
Тот, кто совершает, не стыдится этого
Нет, у тебя сегодня настроение холодное
На на тени на ракхане кабе джат ну
Ни джаан джаан кихан судак
Ни ту Зимидар умрет на Габру
Не живу в Суррее
Она укажет на Джеттов
Как поздороваться, детка?
Ни ту Зимидар умрет на Габру
Не живу в Суррее

Другие песни исполнителя:

Все тексты Sukhman Heer

Верный ли текст песни?  Да | Нет