ABC

Sukhman Heer - Twinkle Twinkle
текст песни

19

0 человек. считает текст песни верным

0 человек считают текст песни неверным

Sukhman Heer - Twinkle Twinkle - оригинальный текст песни, перевод, видео

Gur Sidhu music!
ਵੇ ਜਦੋਂ good morning ਹੁੰਦੀ ਆ
ਤੈਨੂ miss you miss you ਕਰਦੀ ਆਂ
ਮੈਂ daily ਦਬਦੀ ਪੈਡ ਤੇਰੀ
ਜੱਟਾ ਬਾਲਾ ਹੀ ਪਾਣੀ ਭਰਦੀ ਆਂ
ਮੈਨੂ ਸਹੇਲੀਆਂ ਮਿਹਣੇ ਮਾਰਦੀ ਆਂ
ਮੈਥੋਂ ਵਧ ਕੇ ਤੈਨੂ ਯਾਰ ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਤੂ ਵੈਲੀਆ ਵੇ ਕਦੇ ਵਿਹਿੰਦਾ ਈ ਨਈ
ਕਿੰਨਾ ਮਰਦੀ ਤੇਰੇ ਤੇ ਨਾਰ ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਤੂ ਵੈਲੀਆ ਵੇ ਕਦੇ ਵਿਹਿੰਦਾ ਈ ਨਈ
ਕਿੰਨਾ ਮਰਦੀ ਤੇਰੇ ਤੇ ਨਾਰ ਜੱਟਾ
ਵੇ ਤੈਨੂ ਵੈਲਪੁਨੇ ਤੋਂ ਵਿਲ ਨਈ
ਮੈਂ filmy dream ਸਜੌਨੀ ਆਂ
ਸਕੂਟੀ ਦੀ ਟੰਕੀ full ਕਰ ਕੇ
ਵੇ ਤੇਰੇ ਮਗਰ ਗੇੜੀਆਂ ਲੌਣੀ ਆਂ
ਵੇ ਤੈਨੂ ਵੈਲਪੁਨੇ ਤੋਂ ਵਿਲ ਨਈ
ਮੈਂ filmy dream ਸਜੌਨੀ ਆਂ
ਸਕੂਟੀ ਦੀ ਟੰਕੀ full ਕਰ ਕੇ
ਵੇ ਤੇਰੇ ਮਗਰ ਗੇੜੀਆਂ ਲੌਣੀ ਆਂ
ਭਰੀ ਵਾਲੇਯਾ ਚੋਕ ਵਿਚ ਘੇਰ ਲੈਣੀ
ਤੇਰੀ ਫ਼ੀਮ ਰੰਗੀ ਮੈਂ car ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਤੂ ਵੈਲੀਆ ਵੇ ਕਦੇ ਵਿਹਿੰਦਾ ਈ ਨਈ
ਕਿੰਨਾ ਮਰਦੀ ਤੇਰੇ ਤੇ ਨਾਰ ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਤੂ ਵੈਲੀਆ ਵੇ ਕਦੇ ਵਿਹਿੰਦਾ ਈ ਨਈ
ਕਿੰਨਾ ਮਰਦੀ ਤੇਰੇ ਤੇ ਨਾਰ ਜੱਟਾ
ਹੋ ਲਾ ਕੇ ਲੱਕ ਨਾਲ sixer ਰਖਦੈਂ ਤੂ
ਮੇਰੀ killer look ਨਾ ਤੱਕਦਾ ਤੂ
ਕਦੇ time ਸਾਡਾ ਵੀ ਚੱਕ ਲੇਯਾ ਕਰ
ਰਿਹਨਾ feel gangsta ਚੱਕਦਾ ਤੂ
ਹੋ ਲਾ ਕੇ ਲੱਕ ਨਾਲ sixer ਰਖਦੈਂ ਤੂ
ਮੇਰੀ killer look ਨਾ ਤੱਕਦਾ ਤੂ
ਕਦੇ time ਸਾਡਾ ਵੀ ਚੱਕ ਲੇਯਾ ਕਰ
ਰਿਹਨਾ feel gangsta ਚੱਕਦਾ ਤੂ
ਜਿੱਡੇ ਕਰ ਲੀ ਲੋਡ ਆਖ ਜੱਟੀ ਨੇ
ਜਾਉ fire ਸੀਨੇ ਚੋਂ ਪਾਰ ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਤੂ ਵੈਲੀਆ ਵੇ ਕਦੇ ਵਿਹਿੰਦਾ ਈ ਨਈ
ਕਿੰਨਾ ਮਰਦੀ ਤੇਰੇ ਤੇ ਨਾਰ ਜੱਟਾ
Twinkle Twinkle star ਜੱਟਾ
ਤੇਰਾ ਔਂਦਾ ਏ ਬੜਾ ਪ੍ਯਾਰ ਜੱਟਾ
ਵੇ ਸੁਖਮਨ ਟੱਲਜਾ ਟੱਲਜਾ ਤੂੰ
ਜੱਟੀ ਚੱਕ ਨਾ ਲਵੇ ਹਥਿਆਰ ਜੱਟਾ
Музыка Гур Сидху!
Когда доброе утро
Я СКУЧАЮ ПО ТЕБЕ я скучаю по тебе
Я нажимаю на твой блокнот ежедневно
Джатта Бала только наполняет воду
Мои друзья избили меня
Тану яар джатта, чем я
Твинкл Твинкл звезда Джатта
Тера Онда — очень любящая Джатта.
Ту валия ве каде вихинда и най
Сколько ты умрешь на Нар-Джатте
Твинкл Твинкл звезда Джатта
Тера Онда — очень любящая Джатта.
Ту валия ве каде вихинда и най
Сколько ты умрешь на Нар-Джатте
Ве Тену Велпуне Уиллу Наю
Я киномечта Саджони
Заполнив бак самоката
Они следят за тобой
Ве Тену Велпуне Уиллу Наю
Я киномечта Саджони
Заполнив бак самоката
Они следят за тобой
Окружение на многолюдной площади
Твой фильм ранги мне в машину Джатта
Твинкл Твинкл звезда Джатта
Тера Онда — очень любящая Джатта.
Ту валия ве каде вихинда и най
Сколько ты умрешь на Нар-Джатте
Твинкл Твинкл звезда Джатта
Тера Онда — очень любящая Джатта.
Ту валия ве каде вихинда и най
Сколько ты умрешь на Нар-Джатте
У вас есть шестерка, если вам повезет
Ты не смотришь на мой убийственный взгляд
Никогда не торопитесь слишком
Рина чувствует себя гангста чакда ту
У вас есть шестерка, если вам повезет
Ты не смотришь на мой убийственный взгляд
Никогда не торопитесь слишком
Рина чувствует себя гангста чакда ту
Джеде Кар Ли Лоад Ах Джатти Не
Иди огнем через грудь
Твинкл Твинкл звезда Джатта
Тера Онда — очень любящая Джатта.
Ту валия ве каде вихинда и най
Сколько ты умрешь на Нар-Джатте
Твинкл Твинкл звезда Джатта
Тера Онда — очень любящая Джатта.
Ве Сухман талья талья ты
Джатти Чак не бери оружие Джатта

Другие песни исполнителя:

Все тексты Sukhman Heer

Верный ли текст песни?  Да | Нет