ABC

Teji Dhanoa - Desi Gabru
текст песни

2

0 человек. считает текст песни верным

0 человек считают текст песни неверным

Teji Dhanoa - Desi Gabru - оригинальный текст песни, перевод, видео

ਮੇਰੀ Look ਤੇ ਉੱਤੇ ਮਾਰਦੀ ਸੀ
ਤੂੰ ਅੱਜ ਲੱਖਾਂ ਤੇ ਮਾਰਦੀ ਆ
Tv ਉੱਤੇ ਦੇਖ ਯਾਰਾ ਨੂੰ
ਅੰਦਰੋ ਆਂਦੀ ਸੱਡ ਦੀ ਆ
ਲੱਗਦੀ ਜੱਦ ਕੋਈ ਸੱਟ ਤਾ ਯਾਰਾ
ਯਾਦ ਆਉਂਦੀ ਯਾਰੀ ਸਰਦਾਰਾ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਹੋ ਛੱਡ ਗਈ ਤਾਵੀਂ ਦੁੱਖ ਨਾ ਹੋਇਆ
ਨਾ ਹੀ ਕਲਾ ਬੇਹ ਬੇਹ ਰੋਇਆ
ਛੱਡ ਗਈ ਤਾਵੀਂ ਦੁੱਖ ਨਾ ਹੋਇਆ
ਨਾ ਹੀ ਕਲਾ ਬੇਹ ਬੇਹ ਰੋਇਆ
ਛੱਡ ਗਈ ਤਾਵੀਂ ਦੁੱਖ ਨਾ ਹੋਇਆ
ਨਾ ਹੀ ਕਲਾ ਬੇਹ ਬੇਹ ਰੋਇਆ
ਉਹ ਜਾਣੇ ਕੀ ਪਾਇਆ ਖੋਇਆ
ਘੱਟ ਨਾ ਰਹੀ ਮੁਟਿਆਰਾਂ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਮਰਜਾਣੀ ਜਾਦੀ ਜਾਦੀ ਸਾਨੂ
ਦੇਸੀ ਦੇਸੀ ਕਹਿ ਗਈ
ਮਰਜਾਣੀ ਜਾਦੀ ਜਾਦੀ ਸਾਨੂ
ਦੇਸੀ ਦੇਸੀ ਕਹਿ ਗਈ
ਮਰਜਾਣੀ ਜਾਦੀ ਜਾਦੀ ਸਾਨੂ
ਦੇਸੀ ਦੇਸੀ ਕਹਿ ਗਈ
ਹੋਰਾਂ ਦੇ ਨਾਲ ਬੇਹ ਗਈ ਯਾਰੋ
ਹਵਾ ਮਾਰ ਦੀ ਕਾਰਾ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ ……
ਇਕ ਰੱਬ ਦਾ ਆਸਰਾ ਤੱਕ ਦਾ ਮੈਂ ਨਾ
ਰੱਖ ਦਾ ਦਿਲ ਵਿਚ ਖੋਟ ਕੁੜੇ
ਇਕ ਰੱਬ ਦਾ ਆਸਰਾ ਤੱਕ ਦਾ ਮੈਂ ਨਾ
ਰੱਖ ਦਾ ਦਿਲ ਵਿਚ ਖੋਟ ਕੁੜੇ
ਇਕ ਰੱਬ ਦਾ ਆਸਰਾ ਤੱਕ ਦਾ ਮੈਂ ਨਾ
ਰੱਖ ਦਾ ਦਿਲ ਵਿਚ ਖੋਟ ਕੁੜੇ
ਪਿਆਰ ਮੇਰਾ ਤੂੰ ਦੇਖਿਆ ਨਾ ਤੈਨੂੰ
ਦਿਸਦੇ ਸੀ ਤੈਨੂੰ ਨੋਟ ਕੁੜੇ
ਸਚੀ ਸੀ ਸੋਹੀ ਕਹਿੰਦਾ ਯਾਰੀ
ਵਫ਼ਾ ਨਾ ਕਰਦੀ ਨਾਅਰਾ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
ਪਰ ਜਿੱਦਾਂ ਦੀ ਛੱਡ ਗਈ ਤੂੰ ਗੁੱਡੀਏ
ਗੁੱਡੀ ਚੜ ਗਈ ਯਾਰਾ ਦੀ
Раньше ты побеждала меня внешностью
Сегодня ты побеждала меня на миллионы
Вижу подругу по телевизору
Ты идёшь изнутри
Когда тебе больно, моя подруга
Вспоминает мою подругу Сардара
Но как ты меня бросила, моя подруга
Кукла улетела, моя подруга
Как ты меня бросила, моя подруга
Хоть я тебя и бросила, я не плакала
Я не плакала, моё искусство, я не плакала, моё искусство, я не плакала, моё искусство, я не плакала, моё искусство, я не плакала, он знает, что потерял
В молодых женщинах нет недостатка
Но как ты меня бросила, моя подруга
Кукла улетела, моя подруга
Как ты меня бросила, моя подруга
Кукла улетела, моя подруга
Марджани продолжает, моя подруга, она сказала нам: «Дези, дези, Марджани продолжает, моя подруга». Мы говорили: «Дези, дези», «Марджани, дези», «Дези, дези». «Она ушла с Другие, мой друг», «Ветер унес её машину», «Но как ты меня бросила, Гудди», «Гудди, дай, Яра», «Как ты меня бросила, Гудди, дай, Яра», «Как ты меня бросила, Гудди, дай, Яра», «Как ты меня бросила, Гудди, дай, Яра», «Как ты меня бросила, Гудди, дай, Яра», «Как ты меня бросила, Гудди, дай, Яра», «Но как я пошёл к другу.
Но вот так ты бросил куклу.
Кукла пошла к другу.
Верный ли текст песни?  Да | Нет