ABC

DJVI - Cosmic Growl
текст песни

2

0 человек. считает текст песни верным

0 человек считают текст песни неверным

DJVI - Cosmic Growl - оригинальный текст песни, перевод, видео

ਆਲੇ ਜੋੜੇ ਹੱਥ ਨਾਲੇ ਮੰਗਦਾ ਹਾਂ sorry
Sad song ਵਾਲੀ ਹੁਣ ਕੱਟ ਦੇ story
ਆਲੇ ਜੋੜੇ ਹੱਥ ਨਾਲੇ ਮੰਗਦਾ ਹਾਂ sorry
Sad song ਵਾਲੀ ਹੁਣ ਕੱਟ ਦੇ story
ਹਸਦੀ ਹੀ ਰਿਹਾ ਕਰ ਜਾਣੇ ਮੇਰੀਏ
ਨੀ ਤੈਨੂੰ ਦੇਖ ਕੇ sad ਦਿਲ ਬਹੁਤ ਘਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਯਾਦ ਆ ਨੀ ਮੈਨੂੰ ਕਲ ਤੇਰੇ ਨਾਲ date ਸੀ
ਪਾਣੀ ਦੀ ਸੀ ਵਾਰੀ ਮੈ ਰਾਤ ਦਾ ਹੀ ਖੇਤ ਸੀ
ਯਾਦ ਆ ਨੀ ਮੈਨੂੰ ਕਲ ਤੇਰੇ ਨਾਲ date ਸੀ
ਪਾਣੀ ਦੀ ਸੀ ਵਾਰੀ ਮੈ ਰਾਤ ਦਾ ਹੀ ਖੇਤ ਸੀ
ਕਰਦਾ ਸੀ ਚਿੱਤ ਤੈਨੂੰ call ਕਰ ਲਾ
ਕਰਦਾ ਸੀ ਚਿੱਤ ਤੈਨੂੰ call ਕਰ ਲਾ
ਪਰ ਬਾਰ ਬਾਰ ਟੁੱਟ ਦਾ ਸੀ ਬੰਨਾ ਵੱਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਪੁੱਛਦੀ ਸੀ ਬੇਬੇ ਮੈਨੂੰ ਕਿ ਗ਼ਾਹ ਦਾ plan ਆ
ਮੈ ਕਿਹਾ ਤੇਰਾ ਪੁੱਤ ਲੱਭੀ ਬੈਠਾ ਮੱਲ ਵੈਨ ਆ
ਪੁੱਛਦੀ ਸੀ ਬੇਬੇ ਮੈਨੂੰ ਕਿ ਗ਼ਾਹ ਦਾ plan ਆ
ਮੈ ਕਿਹਾ ਤੇਰਾ ਪੁੱਤ ਲੱਭੀ ਬੈਠਾ ਮੱਲ ਵੈਨ ਆ
ਕਠੇਯਾ ਨੇ ਜਿਹੜੀ ਫੋਟੋ ਕੀਤੀ ਸੀ ਕਲਿਕ ਕਦੇ
ਕਠੇਯਾ ਨੇ ਜਿਹੜੀ ਫੋਟੋ ਕੀਤੀ ਸੀ ਕਲਿਕ ਕਦੇ
ਬਸ ਓਹਦੀ ਹੁਣ ਫੋਨ ਉਤੇ ਲਾ ਕੇ ਰੱਖਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਲੈਲਾ ਝਾਂਜਰਾਂ ਜੇ ਗੇੜਾ ਮਾਰੇ ਸਾਡੇ ਵਾਲਾਂ
ਛਿੰਝ ਦੇ ਮੇਲੇ ਚ ਆਜੀ ਪਿੰਡ ਡ੍ਰੋਲਿਕਾਨਾ
ਲੈਲਾ ਝਾਂਜਰਾਂ ਜੇ ਗੇੜਾ ਮਾਰੇ ਸਾਡੇ ਵਾਲਾਂ
ਛਿੰਝ ਦੇ ਮੇਲੇ ਚ ਆਜੀ ਪਿੰਡ ਡ੍ਰੋਲਿਕਾਨਾ
ਦੇਖ ਕੇ ਹੱਸੀ ਦੇਖੀ ਹੋਜੂ ਜੱਸੀ ਜੱਸੀ
ਦੇਖ ਕੇ ਹੱਸੀ ਦੇਖੀ ਹੁੰਦੀ ਜੱਸੀ ਜੱਸੀ
ਰੇਹਜੇ ਇਕ ਵਾਰੀ ਸਾਰਾ ਪਿੰਡ ਤੱਕਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
ਲੜਿਆ ਨਾ ਕਰ ਨਿੱਕੀ ਨਿੱਕੀ ਗੱਲ ਤੇ
ਤੇਰੇ ਨਾਮ ਪਿੱਛੇ ਲੱਗਣਾ ਏਗੋਤ ਜੱਟ ਦਾ
Я извиняюсь, сложив руки
Теперь сократите историю с грустной песней
Я извиняюсь, сложив руки
Теперь сократите историю с грустной песней
Позвольте мне посмеяться
Моему сердцу очень грустно видеть тебя
Не ссорьтесь из-за мелочей
За вашим именем следует Эгот Джетт.
Не ссорьтесь из-за мелочей
За вашим именем следует Эгот Джетт.
Я не помню, у меня было с тобой свидание вчера
Это был поворот воды, я был полем ночи
Я не помню, у меня было с тобой свидание вчера
Это был поворот воды, я был полем ночи
Чит звонил тебе
Чит звонил тебе
Но он был сломан снова и снова
Не ссорьтесь из-за мелочей
За вашим именем следует Эгот Джетт.
Не ссорьтесь из-за мелочей
За вашим именем следует Эгот Джетт.
Малышка спрашивала меня, есть ли у меня план еды.
Я сказал, что нашел твоего сына, иди в фургон с покупками
Малышка спрашивала меня, есть ли у меня план еды.
Я сказал, что нашел твоего сына, иди в фургон с покупками
Фотография, на которую нажала Катея
Фотография, на которую нажала Катея
Просто держи это на телефоне сейчас
Не ссорьтесь из-за мелочей
За вашим именем следует Эгот Джетт.
Не ссорьтесь из-за мелочей
За вашим именем следует Эгот Джетт.
Пусть тарелки играют на наших волосах
Деревня Аджи Дроликана на ярмарке в Чхиндже
Пусть тарелки играют на наших волосах
Деревня Аджи Дроликана на ярмарке в Чхиндже
Я увидел и рассмеялся
Джасси Джасси смеялась, когда видела это.
Однажды вся деревня подняла глаза
Не ссорьтесь из-за мелочей
За вашим именем следует Эгот Джетт.
Не ссорьтесь из-за мелочей
За вашим именем следует Эгот Джетт.
Верный ли текст песни?  Да | Нет