ABC

Devenderpal Singh, Hargun Kaur - Guru Nanak Aaya
текст песни

12

0 человек. считает текст песни верным

0 человек считают текст песни неверным

Devenderpal Singh, Hargun Kaur - Guru Nanak Aaya - оригинальный текст песни, перевод, видео

ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਹੋਇਆ ਜੱਗ ਤੇ ਸੱਚ ਦਾ ਚਾਨਣ
ਹੋਇਆ ਜੱਗ ਤੇ ਸੱਚ ਦਾ ਚਾਨਣ
ਪਾਰਿਯਾੰ ਮੰਗਲ ਗਾਯਾ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਖੇੜਾ ਤੇਰੀਆਂ ਕੀ ਜਾਣੇ ਕੋਈ ਖੇਤੀ ਡੰਗਰ ਚਰਦੇ ਨੇ
ਰੁੱਖਾਂ ਦੀ ਛਾਂ ਇਕ ਥਾਂ ਰੁਕਦੀ ਸੱਪ ਪਏ ਛਾਵਾਂ ਕਰਦੇ ਨੇ
ਸੱਪ ਪਏ ਛਾਵਾਂ ਕਰਦੇ ਨੇ
ਇਕ ਓਅੰਕਾਰ ਲਿਖ ਤਖ਼ਤੀ ਉਤੇ
ਇਕ ਓਅੰਕਾਰ ਲਿਖ ਤਖ਼ਤੀ ਉਤੇ
ਪਾਂਧੇ ਨੂੰ ਪੜ੍ਹਾਇਆ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਨਾਨਕ ਸਤਿਗੁਰ ਸਭ ਦਾ ਸਾਂਝਾ ਆਖੇ ਗੁਰੂ ਕੋਈ ਪੀਰ ਕਹੇ
ਬਖਸ਼ਣਹਾਰ ਕੋਈ ਆਖ ਦਾ ਨਾਨਕੀ ਦਾ ਕੋਈ ਵੀਰ ਕਹੇ
ਨਾਨਕੀ ਦਾ ਕੋਈ ਵੀਰ ਕਹੇ
ਬਣਕੇ ਮੋਦੀ ਸੱਚਾ ਨਾਨਕ ਬਣਕੇ ਮੋਦੀ ਸੱਚਾ ਨਾਨਕ
ਬਣਕੇ ਮੋਦੀ ਸੱਚਾ ਨਾਨਕ ਬਣਕੇ ਮੋਦੀ ਸੱਚਾ ਨਾਨਕ
ਤੇਰਾ ਤੋਲ ਦਿਖਾਇਆ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਜੱਗ ਤਾਰਨ ਲਯੀ ਸਤਿਗੁਰ ਨਾਨਕ ਇਸ ਧਰਤੀ ਤੇ ਆਇਆ ਏ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ
Гуру Нанак пришел, Гуру Нанак пришел
Гуру Нанак пришел, Гуру Нанак пришел
Гуру Нанак пришел, Гуру Нанак пришел
Гуру Нанак пришел, Гуру Нанак пришел
Свет истины на выкваренном кувшине
Свет истины на выкваренном кувшине
Pareyan Mars Gaya A
Jag Torment Layi Satgur Nanak пришел на эту землю
Jag Torment Layi Satgur Nanak пришел на эту землю
Гуру Нанак пришел, Гуру Нанак пришел
Гуру Нанак пришел, Гуру Нанак пришел
Доброта твой двойной шар
Тень деревьев в месте остановил змеи
Спит змеи
План разговоров Оанкаара
План разговоров Оанкаара
Образовал Паум
Jag Torment Layi Satgur Nanak пришел на эту землю
Jag Torment Layi Satgur Nanak пришел на эту землю
Гуру Нанак пришел, Гуру Нанак пришел
Гуру Нанак пришел, Гуру Нанак пришел
О Нанак, Сатгуру говорит, что Гуру говорит, что Гуру нет.
Giarhea Кто -то говорит никто из Нанаки
Скажи брата Нанаки
Как только Моди, Истинный Нанак, Моди
Как только Моди, Истинный Нанак, Моди
Показал твое взвешивание
Jag Torment Layi Satgur Nanak пришел на эту землю
Jag Torment Layi Satgur Nanak пришел на эту землю
Гуру Нанак пришел, Гуру Нанак пришел
Гуру Нанак пришел, Гуру Нанак пришел
Гуру Нанак пришел, Гуру Нанак пришел
Гуру Нанак пришел, Гуру Нанак пришел
Верный ли текст песни?  Да | Нет