ABC

Diljit Dosanjh - Hoops
текст песни

5

0 человек. считает текст песни верным

0 человек считают текст песни неверным

Diljit Dosanjh - Hoops - оригинальный текст песни, перевод, видео

ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸੋਣੀ ਵਾਲੀ ਲਗ ਦੀਆਂ ਨੀ
ਦਿਲ ਤੂੰ ਸਾਡਾ ਠਗ ਦੀਆਂ ਨੀ
ਸੋਣੀ ਵਾਲੀ ਲਗ ਦੀਆਂ ਨੀ
ਦਿਲ ਤੂੰ ਸਾਡਾ ਠਗ ਦੀਆਂ ਨੀ
ਦੁੱਧ ਨਾਲ ਧੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਹੁਸਨਾ ਦੀ ਗੱਲ ਬਾਤ ਨਚਦੀ ਆ ਬੰਨ ਲਾਟ
ਸਾਰੀ ਰਾਤ ਨਚਦੀ ਤੂ ਵੇਖਣਾ
ਲਗਦੀ ਏ ਖਰੀ ਖਰੀ ਸੋਹਣੀ ਜਿਵੇ ਪਰੀ ਪਰੀ
ਹਸਦੀ ਨੂ ਜਚਦੀ ਨੂ ਵੇਖਣਾ
ਤੂ ਟਿੱਕਾ ਮੱਥੇ ਲਾ ਲੈਨੀ ਏ
ਚੰਨ ਵੀ ਫਿੱਕਾ ਪਾ ਦੇਨੀ ਏ
ਟਿੱਕਾ ਮੱਥੇ ਲਾ ਲੈਨੀ ਏ
ਚੰਨ ਵੀ ਫਿੱਕਾ ਪਾ ਦੇਨੀ ਏ
ਹੋ ਗਾਨੀ ਚ ਪਰੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਓ ਤੇਰੇ ਪਿੱਛੇ ਜੱਟ ਦੇ stand ਪੱਕੇ ਨੇ
ਦੁੱਕੀ ਟਿੱਕੀ ਛੱਡ ਬਿੱਲੋ ਯਾਰ ਪੱਕੇ ਨੇ
ਰਾਜ ਕਿੱਤੇ ਮੰਦਾ ਏ ਪਾਰ ਨੱਟੀਏ
ਪਾਵੇ ਤੇਰੇ ਨਖਰੇ ਹਜ਼ਾਰ ਚੱਕੇ ਨੇ
ਓ ਰੰਗ ਗੁਲਾਬੀ ਮੋਹ ਗਯਾ ਬਲੀਏ
ਮੈਂ ਤੇ ਤੇਰਾ ਹੋ ਗਯਾ ਬਲੀਏ
ਹੋ ਰੰਗ ਗੁਲਾਬੀ ਮੋਹ ਗਯਾ ਬਲੀਏ
ਮੈਂ ਤੇ ਤੇਰਾ ਹੋ ਗਯਾ ਬਲੀਏ
ਬੁੱਲਾ ਨਾਲ ਸ਼ੋ ਕੇ ਰਾਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸੋਹਣੀ ਸੋਹਣੀ ਸੋਹਣੀ ਸੋਹਣੀ ਲਗਦੀ ਏ ਤੂ
ਰੰਗ ਮੋਮਬੱਤੀ ਤੇਰੀ ਅੱਖ ਜੁਗਨੂ
ਬੇਬੀ ਕ੍ਯੋਂ ਦੱਸ ਕ੍ਯੋਂ ਨੀ ਤੂ ਲੁੱਟੇ ਜੱਟ ਨੂ
ਜਾਵੇ ਦਿਲ ਦੇ ਥ੍ਰੂ ਤੇਰਾ ਚੰਨ ਜਿਹਾ ਮੁਹ
ਸੋਣੀ ਵਾਲੀ ਲਗ ਦੀਆਂ ਨੀ
ਦਿਲ ਤੂੰ ਸਾਡਾ ਠਗ ਦੀਆਂ ਨੀ
ਸੋਣੀ ਵਾਲੀ ਲਗ ਦੀਆਂ ਨੀ
ਦਿਲ ਤੂੰ ਸਾਡਾ ਠਗ ਦੀਆਂ ਨੀ
ਦੁੱਧ ਨਾਲ ਧੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
ਸਬ ਤੋਂ ਲੁਕੋ ਕੇ ਰਖੀ ਆ
ਤੇਰੇ ਵਾਸ੍ਤੇ ਮੈਂ ਵਾਲ਼ੀਆਂ ਬਣਾਈ ਆਂ
Держите это в тайне от всех
Для тебя я сделал Уоллиса
Держите это в тайне от всех
Для тебя я сделал Уоллиса
Золотой взгляд
Сердце, ты не наш вор
Золотой взгляд
Сердце, ты не наш вор
Промойте его молоком
Для тебя я сделал Уоллиса
Держите это в тайне от всех
Для тебя я сделал Уоллиса
Разговор Хусны танцует
Смотрю, как ты танцуешь всю ночь
Выглядит очень красиво, как фея
Увидеть Хасди и Джачди
Ты тикка мате ла лени а
Луна тоже бледная
Тикка Мате ла Лени а
Луна тоже бледная
Приходите и пойте песню
Для тебя я сделал Уоллиса
Держите это в тайне от всех
Для тебя я сделал Уоллиса
О Джат стоит за тобой
Дукки тикки оставить Билло Яар Пакке не
Радж кайт манда по наттие
Положите свои когти на тысячу укусов
О цвет розовый, любовь Гая Балие
Me te tera ho gaya baliye
Хо цвет розовый моха гая балие
Me te tera ho gaya baliye
Рахи приходит с Буллой
Для тебя я сделал Уоллиса
Держите это в тайне от всех
Для тебя я сделал Уоллиса
Ты выглядишь красиво, красиво, красиво, красиво
Цвет свечи освещает твои глаза
Детка, скажи мне, почему, почему ты не ограбил меня?
Пройди через сердце, твой луноподобный рот.
Золотой взгляд
Сердце, ты не наш вор
Золотой взгляд
Сердце, ты не наш вор
Промойте его молоком
Для тебя я сделал Уоллиса
Держите это в тайне от всех
Для тебя я сделал Уоллиса

Другие песни исполнителя:

Все тексты Diljit Dosanjh

Верный ли текст песни?  Да | Нет