ABC

Falak Shabir, Falak - Haye Rabba
текст песни

4

0 человек. считает текст песни верным

0 человек считают текст песни неверным

Falak Shabir, Falak - Haye Rabba - оригинальный текст песни, перевод, видео

Mac ਦਾ Makeup ਕੁੜੀ ਬੈਗ ਵਿਚ ਰੱਖਦੀ ਐ
5-5 minute ਬਾਦ ਸ਼ੀਸ਼ੇ ਨੂੰ ਤਕੜੀ ਐ
ਤੈਥੋਂ ਕੋਈ ਸੋਹਣੀ ਸਾਨੂੰ ਹੋਰ ਨੀ ਲੱਗਦੀ ਐ
ਵੇਖੀ ਜਾਵਾਂ ਤੈਨੂੰ ਅੱਖ ਮੇਰੀ ਨਾਇਯੋ ਰਾਜਦੀ ਐ
ਪਟਨੇ ਦਾ ਤੈਨੂੰ ਹਾਏ ਮਾੜਾ ਨੀ
ਨਿੱਤ ਲਾਕੇ ਸ਼ੌਕੀਨੀ ਰੋਜ਼ ਖੜਦਾ ਐ
ਸੋਹਣੀਏ ਪਸੰਦ ਤੈਨੂੰ ਆਵੇ ਨਾ
ਤੇਰੇ ਉੱਤੇ ਮੁੰਡਾ ਬੜਾ ਮਰਦਾ ਐ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਦਿਲ ਹਾਏ ਰੱਬਾ ਹਾਏ ਰੱਬਾ ਕਰਦਾ ਐ
ਮੈਂ ਵੀ ਜਾਵਾਂ baby
ਤੂੰ ਵੀ ਐ ਹਸੀਨ ਨੀ
ਕੱਢ ਲੈਂਦੀ ਜਾਣ ਜਦੋਂ
ਪਾਵੇਂ tight ਜੀਨ ਨੀ
ਤੌਬਾ ਤੌਬਾ ਨਖਰਾ ਤੇਰਾ ਮਾਰ ਮੁਕਾਵੇ
ਕਰਨੀ ਹੈ ਗੱਲ baby ਇਕ minute ਸੁਣ ਤਾਂ ਜਾ ਵੇ
ਗੇੜੀਆਂ ਦਾ ਮੁੱਲ ਹੁਣ ਮੋੜ ਦੇ
ਸਾਡਾ ਤੇਰੇ ਬਿਨ ਦਿਲ ਨਾਇਯੋ ਲੱਗਦਾ ਐ
ਸੋਹਣੀਏ ਪਸੰਦ ਤੈਨੂੰ ਆਵੇ ਨਾ
ਤੇਰੇ ਉੱਤੇ ਮੁੰਡਾ ਬੜਾ ਮਰਦਾ ਐ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਦਿਲ ਹਾਏ ਰੱਬਾ ਹਾਏ ਰੱਬਾ ਕਰਦਾ ਐ
ਗੀਤਾਂ ਮੇਰਿਆਂ ਨੂੰ ਲੋੜ ਹੈਵੀ ਹੈਵੀ base ਦੀ
ਆ ਤੂੰ ਵੀ ਸੁਣ ਲੈ ਦੁਨੀਆਂ ਖੜ ਖੜ ਸੁਣਦੀ
Music ਹੈ PBN ਦਾ ਵੱਜੇ beat ਨੀ
ਗੱਲ ਤਾਂ ਕੋਈ ਹੋਣੀ ਐ ਜਿਹੜਾ ਲਿਖੇ ਮਾਵੀ ਹਿੱਟ ਨੀ
ਸੋਹਣੀਏ ਫਲਾਕ ਹਾਏ ਗਾਉਂਦਾ ਐ
ਨੀ ਫੇਰ song always hit ਕਰਦਾ ਐ
ਸੋਹਣੀਏ ਪਸੰਦ ਤੈਨੂੰ ਆਵੇ ਨਾ
ਤੇਰੇ ਉੱਤੇ ਮੁੰਡਾ ਬੜਾ ਮਰਦਾ ਐ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਜਦੋਂ ਅੱਖੀਆਂ ਦੇ ਸਾਮਣੇ ਤੂੰ ਆਵੇ ਨੀ
ਦਿਲ ਹਾਏ ਰੱਬਾ ਹਾਏ ਰੱਬਾ ਕਰਦਾ ਐ
ਹਾਏ ਰੱਬਾ ਹਾਏ ਰੱਬਾ ਕਰਦਾ ਐ
ਦਿਲ ਹਾਏ ਰੱਬਾ ਹਾਏ ਰੱਬਾ ਕਰਦਾ ਐ
Девушка хранит косметику Мака в своей сумке.
Через 5-5 минут встряхните стакан.
Мы не находим никого красивее тебя
Я хочу, чтобы ты увидел мои глаза
Патне вреден для тебя
Сёкини стоит каждый день
Тебе не нравится быть красивой
Мальчик умирает за тебя
Когда ты предстанешь перед глазами
Когда ты предстанешь перед глазами
Боже мой, мое сердце делает это
я тоже пойду, детка
ты тоже смешной
Когда вынули
Не носите узкие джинсы
Туба Туба Нахра убьет тебя
Надо поговорить, детка, послушай минутку, а потом уходи.
Измените цену раундов сейчас
В нашем сердце пусто без тебя
Тебе не нравится быть красивой
Мальчик умирает за тебя
Когда ты предстанешь перед глазами
Когда ты предстанешь перед глазами
Сердце делает о Боже о Боже
Песни, мне нужна тяжелая база
Давай, слушай мир
Музыка — это ритм PBN
Дело в том, что нет никого, кто написал бы хит Маави
Сони Флок поет
Опять же, песня всегда хиты
Ты не любишь красоту
Мальчик умирает за тебя
Когда ты предстанешь перед глазами
Когда ты предстанешь перед глазами
Боже мой, мое сердце делает это
О мой Бог, о мой Бог
Боже мой, мое сердце делает это

Другие песни исполнителя:

Все тексты Falak Shabir, Falak

Верный ли текст песни?  Да | Нет