Falak Shabir, Falak - Mandiyan
текст песни
2
0 человек. считает текст песни верным
0 человек считают текст песни неверным
Falak Shabir, Falak - Mandiyan - оригинальный текст песни, перевод, видео
- Текст
- Перевод
ਹੂ ਹੂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਬਾਗ ਬਹਾਰਾਂ ਦੇ ਗੁਲਜਾਰ
ਬਣ ਯਾਰਾ ਕਿਸ ਕਾਰੀ
ਸੱਜਣਾ ਮਿਲਣ ਦੁੱਖ ਜਾਨ ਹਜ਼ਾਰਾਂ
ਸ਼ੁਕਰ ਕਰਾਵਾਂ ਲੱਖਵਾਰੀ
ਕੌਣ ਮੰਨੇਊ ਯਾਦ ਕਰਿਸ਼ੀ
ਧੁੰਦ੍ਹੇ ਕੌਣ ਖ਼ਬਰਣੁ
ਕਿਸ ਨੂੰ ਡਰਦਾ ਸਾਡਾ ਹੋਸੀ
ਰੋਗ ਸੀ ਮੰਨ ਭੀਤਰਣੁ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਜਗ ਦੀਆ ਗੱਲਾਂ ਇਸ ਪਾਸੇ ਤੇ
ਇਕ ਪਾਸੇ ਹੈਂ ਪਿਆਰ ਮੇਰਾ
ਰਬ ਹੀ ਜਾਣੇ ਹਾਲ ਦਿਲਾ ਦੇ
ਤੂੰ ਹੀ ਤਾਂ ਦਿਲਦਾਰ ਮੇਰਾ
ਚਾਰ ਝਾਣੇ ਦੁਨੀਆਂ ਸਾਰੀ
ਹਸਤ ਮਸਤ ਹੈਂ ਪਿਆਰ ਬੜਾ
ਮੁਕ ਜਾਣੇ ਹੈਂ ਸਾਰੇ ਹਾਸੇ
ਰਹਿ ਜਾਣਾ ਹੈਂ ਖ਼ਾਬ ਮੇਰਾ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਵੋਹ …ਹੋ …ਵੋਹ …ਹੋ …ਆ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਬਾਗ ਬਹਾਰਾਂ ਦੇ ਗੁਲਜਾਰ
ਬਣ ਯਾਰਾ ਕਿਸ ਕਾਰੀ
ਸੱਜਣਾ ਮਿਲਣ ਦੁੱਖ ਜਾਨ ਹਜ਼ਾਰਾਂ
ਸ਼ੁਕਰ ਕਰਾਵਾਂ ਲੱਖਵਾਰੀ
ਕੌਣ ਮੰਨੇਊ ਯਾਦ ਕਰਿਸ਼ੀ
ਧੁੰਦ੍ਹੇ ਕੌਣ ਖ਼ਬਰਣੁ
ਕਿਸ ਨੂੰ ਡਰਦਾ ਸਾਡਾ ਹੋਸੀ
ਰੋਗ ਸੀ ਮੰਨ ਭੀਤਰਣੁ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਜਗ ਦੀਆ ਗੱਲਾਂ ਇਸ ਪਾਸੇ ਤੇ
ਇਕ ਪਾਸੇ ਹੈਂ ਪਿਆਰ ਮੇਰਾ
ਰਬ ਹੀ ਜਾਣੇ ਹਾਲ ਦਿਲਾ ਦੇ
ਤੂੰ ਹੀ ਤਾਂ ਦਿਲਦਾਰ ਮੇਰਾ
ਚਾਰ ਝਾਣੇ ਦੁਨੀਆਂ ਸਾਰੀ
ਹਸਤ ਮਸਤ ਹੈਂ ਪਿਆਰ ਬੜਾ
ਮੁਕ ਜਾਣੇ ਹੈਂ ਸਾਰੇ ਹਾਸੇ
ਰਹਿ ਜਾਣਾ ਹੈਂ ਖ਼ਾਬ ਮੇਰਾ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਮੰਦਿਆਂ ਚੰਗੀਆਂ ਤੇਰੀਆਂ ਮੈਂ ਤੇਰੀਆਂ
ਵੋਹ …ਹੋ …ਵੋਹ …ਹੋ …ਆ
ого-го
Плохое и хорошее — твое, и я — твой
Плохое и хорошее — твое, и я — твой
Гульджар садовых источников
Что ты делаешь?
Боль встречи с джентльменом – это тысячи жизней
Спасибо вам, миллионы
Кто будет помнить
Кто знает темноту
Кому следует нас бояться?
Болезнь была манна бхитрану.
Плохое и хорошее — твое, и я — твой
Плохое и хорошее — твое, и я — твой
Вещи мира на этой стороне
Моя любовь на одной стороне
Только Бог знает, что происходит
Ты мое сердце
Во всем мире
Любовь велика
Весь смех пропал
Моя мечта – остаться
Плохое и хорошее — твое, и я — твой
Плохое и хорошее — твое, и я — твой
Вау…хо…воу…хо…давай
Плохое и хорошее — твое, и я — твой
Плохое и хорошее — твое, и я — твой
Гульджар садовых источников
Что ты делаешь?
Боль встречи с джентльменом – это тысячи жизней
Спасибо вам, миллионы
Кто будет помнить
Кто знает темноту
Кому следует нас бояться?
Болезнь была манна бхитрану.
Плохое и хорошее — твое, и я — твой
Плохое и хорошее — твое, и я — твой
Вещи мира на этой стороне
Моя любовь на одной стороне
Только Бог знает, что происходит
Ты мое сердце
Во всем мире
Любовь велика
Весь смех пропал
Моя мечта – остаться
Плохое и хорошее — твое, и я — твой
Плохое и хорошее — твое, и я — твой
Вау…хо…воу…хо…давай