Ranjit Bawa - Rona Pai Gaya
текст песни
2
0 человек. считает текст песни верным
0 человек считают текст песни неверным
Ranjit Bawa - Rona Pai Gaya - оригинальный текст песни, перевод, видео
- Текст
- Перевод
ਮੇਰੀ ਅੱਖ ਦਾ ਹੰਜੂ ਇਕ ਵੀ
ਝੱਲ ਨਈ ਹੁੰਦਾ ਸੀ ਕਦੇ ਤੇਰੇ ਤੋ
ਮੇਰੀ ਖੁਸ਼ੀ ਨੂੰ ਮੇਰੇ ਦਰਦ ਨੂੰ
ਪਰਦਾ ਹੁੰਦਾ ਸੀ ਮੇਰੇ ਚਿਹਰੇ ਤੋ
ਸੁਪਨੇ ਵਿਖਾ ਕੇ ਪੈਸੇ ਹੋ ਗਿਆ
ਵੇ ਸਾਨੂੰ ਫਿਕਰ ਹੰਡੌਣਾ पे ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Jay k
ਤੂੰ ਹੀ ਮੈਨੂੰ ਕਿਹੰਦਾ ਸੀ ਕੇ ਡੋਲੀ ਨਾ
ਡੋਲੀ ਨਾ ਮੈਂ ਹਾਂ ਨਾ ਨਾਲ ਤੇਰੇ
ਤੂੰ ਹੀ ਫਿਰ ਦੱਸ ਛੜਵਾਏ ਕ੍ਯੂਂ
ਹੱਥਾਂ ਵਿਚ ਹੋਵੇ ਹੱਥ ਮੇਰੇ
ਤੇਰੇ ਤਾਂ ਕਦਮ ਤੇਜ਼ ਹੋ ਗਏ
ਵੇ ਸਾਨੂੰ ਇਕ ਤਾਂ ਖਿਲੌਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Online ਮੇਰੇ ਲਈ ਹੌਂਦਾ ਸੀ
ਮੈਨੂੰ ਤਾਂ ਚੇਤੇ ਹਰ ਪਲ ਵੇ
ਅੱਜ ਮੇਰੇ message seen ਵੀ ਕਰਦਾ ਨਈ
ਪੜ੍ਹਨੇ ਤਾਂ ਦੂਰ ਦੀ ਆ ਗੱਲ ਵੇ
ਹਾਂ status ਪਾਇਆ ਸੀ ਜੋ ਤੂੰ ਮੇਰੇ ਲਈ
ਵੇ ਤੈਨੂੰ ਕਾਹਤੋਂ ਬਦਲੌਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਬੱਸ ਕਰ ਬਹੁਤ ਰੁੱਸ ਲਿਆ ਤੂੰ
ਰੁਸਿਆ ਨੇ ਜਿੰਦ ਖੌਰ ਦਿੱਤੀ ਵੇ
ਫਤਿਹ ਤੂੰ ਵੀ ਛੱਡ ਜਿੱਦ ਆਪਣੀ
ਮੈਂ ਵੀ ਤਾਂ ਸੋਂਹ ਤੋਡ਼ ਦਿੱਤੀ ਵੇ
ਮਸਾਂ ਤਾਂ ਮਿਲੇ ਸੀ ਛੰਨਾ ਵਾਲਿਆਂ
ਵੇ ਸਾਨੂੰ ਫੇਰ ਵਖ ਹੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Jay K
ਝੱਲ ਨਈ ਹੁੰਦਾ ਸੀ ਕਦੇ ਤੇਰੇ ਤੋ
ਮੇਰੀ ਖੁਸ਼ੀ ਨੂੰ ਮੇਰੇ ਦਰਦ ਨੂੰ
ਪਰਦਾ ਹੁੰਦਾ ਸੀ ਮੇਰੇ ਚਿਹਰੇ ਤੋ
ਸੁਪਨੇ ਵਿਖਾ ਕੇ ਪੈਸੇ ਹੋ ਗਿਆ
ਵੇ ਸਾਨੂੰ ਫਿਕਰ ਹੰਡੌਣਾ पे ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Jay k
ਤੂੰ ਹੀ ਮੈਨੂੰ ਕਿਹੰਦਾ ਸੀ ਕੇ ਡੋਲੀ ਨਾ
ਡੋਲੀ ਨਾ ਮੈਂ ਹਾਂ ਨਾ ਨਾਲ ਤੇਰੇ
ਤੂੰ ਹੀ ਫਿਰ ਦੱਸ ਛੜਵਾਏ ਕ੍ਯੂਂ
ਹੱਥਾਂ ਵਿਚ ਹੋਵੇ ਹੱਥ ਮੇਰੇ
ਤੇਰੇ ਤਾਂ ਕਦਮ ਤੇਜ਼ ਹੋ ਗਏ
ਵੇ ਸਾਨੂੰ ਇਕ ਤਾਂ ਖਿਲੌਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Online ਮੇਰੇ ਲਈ ਹੌਂਦਾ ਸੀ
ਮੈਨੂੰ ਤਾਂ ਚੇਤੇ ਹਰ ਪਲ ਵੇ
ਅੱਜ ਮੇਰੇ message seen ਵੀ ਕਰਦਾ ਨਈ
ਪੜ੍ਹਨੇ ਤਾਂ ਦੂਰ ਦੀ ਆ ਗੱਲ ਵੇ
ਹਾਂ status ਪਾਇਆ ਸੀ ਜੋ ਤੂੰ ਮੇਰੇ ਲਈ
ਵੇ ਤੈਨੂੰ ਕਾਹਤੋਂ ਬਦਲੌਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਬੱਸ ਕਰ ਬਹੁਤ ਰੁੱਸ ਲਿਆ ਤੂੰ
ਰੁਸਿਆ ਨੇ ਜਿੰਦ ਖੌਰ ਦਿੱਤੀ ਵੇ
ਫਤਿਹ ਤੂੰ ਵੀ ਛੱਡ ਜਿੱਦ ਆਪਣੀ
ਮੈਂ ਵੀ ਤਾਂ ਸੋਂਹ ਤੋਡ਼ ਦਿੱਤੀ ਵੇ
ਮਸਾਂ ਤਾਂ ਮਿਲੇ ਸੀ ਛੰਨਾ ਵਾਲਿਆਂ
ਵੇ ਸਾਨੂੰ ਫੇਰ ਵਖ ਹੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Jay K
Одна слеза из моего глаза
Я страдал от тебя
Моя радость моей боли
С моего лица была пелена
Деньги зарабатывались, показывая мечты
Мы беспокоились о Хандауне
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Джей К.
Ты тот, кто сказал мне не делать этого
Доли, я не с тобой
Ты скажи мне, почему
Пусть руки будут в моих руках
Ваши шаги стали быстрее
Ну, у нас есть игрушка
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Онлайн был для меня
Я помню каждый момент
Сегодня мое сообщение даже не видно
Если ты это читаешь, то это далекая вещь
Да, вы нашли для меня статус
Как ты изменился?
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Ты просто так разозлился
Россия дала жизнь
Фатих, ты тоже оставь как свой
Я тоже нарушил свое обещание
Бородавки нашли те, кто просеивал
Нам пришлось снова расстаться
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Джей К.
Я страдал от тебя
Моя радость моей боли
С моего лица была пелена
Деньги зарабатывались, показывая мечты
Мы беспокоились о Хандауне
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Джей К.
Ты тот, кто сказал мне не делать этого
Доли, я не с тобой
Ты скажи мне, почему
Пусть руки будут в моих руках
Ваши шаги стали быстрее
Ну, у нас есть игрушка
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Онлайн был для меня
Я помню каждый момент
Сегодня мое сообщение даже не видно
Если ты это читаешь, то это далекая вещь
Да, вы нашли для меня статус
Как ты изменился?
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Ты просто так разозлился
Россия дала жизнь
Фатих, ты тоже оставь как свой
Я тоже нарушил свое обещание
Бородавки нашли те, кто просеивал
Нам пришлось снова расстаться
Посмотри на свою красоту
Мне пришлось плакать из-за тебя
Посмотри на свою красоту
Мне пришлось плакать из-за тебя
Джей К.
Другие песни исполнителя: